ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/54

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੪੮ ) ਕਰਕੇ ਮਨ ਗੁਰ ਕੱਢਨ ਲਗੋ ॥ ਆਹਾਂ ! ਏਸ ਵੇਲੇ ਅੰਜਨ ਦੇਵੀ ਦਾ ਓਹ ਮੁਖਵਾ ਜੇਹੜਾ ਚਿੰਤਾਭੇ ਫਿਕਰ ਵਿੱਚ ਡੁਬਿਆਂ ਰਹਿਨ ਕਰਕੇ ਪੀਲਾ ਅਤੇ ਡਰਾਓਨਾ ਹੋ ਚਹੜਾਸੀ ਮਾਰੇ ਖੁਸ਼ੀ ਦੇ ਕਯਾ ਸੰਦ ਮਲਮ ਹੋਰਿਹਾ ਹੈ । ਪਵਨ ਜੀ ਦੇ ਨ ਵੇਖਨ ਕਰਕੇ ਓਹ ਲਹੁ ਜੋੜਾ ਗਮਦੀ ਬਰਫ ਨਾਲ ਜੰਮ ਗਿਆ ਹੋਯਾ ਸੀ ਹਨ ਨਾੜੀ ੨ ਵਿੱਚ ਜੋਸ਼ ਮਾਰ ਰਿਹਾ ਹੈ, ਗੱਲ ਗੱਲ ਵਿੱਚ ਹਸ ਰਹੀ ਹੈ ਅਤੇ ਖੁਸ਼ੀ ਨਾਲ ਮਖੜਾ ਚਮਕ ਦਮਕ ਰਿਹਾ ਹੈ, ਅੱਜ ਓਹੀ ਮੈਹਲ ਜੇਹੜਾ ਸੁੰਝਾ ਤੇ ਡਰਾਵਨਾ ਮਲੂਮ ਹੁੰਦਾ ਸੀ ਪਵਨ ਦੇ ਆਓਨ ਕਰਕੇ ਹੀ ਸੀ ਤੇ ਖੁਸ਼ੀ ਦੀਆਂ ਗੱਲਾਂ ਨਾਲ ਗੂੰਜ ਰਿਹਾ ਹੈ, ਵੇਖੋ ਓਹੋ ਪੰਛੀ ਜੋ ਮੋਲਸਰੀ ਦੇ ਦਰਖ਼ਤ ਤੇ ਬੈਠੇ ਹੋਏ ਅੰਜਨਾਂ ਦੇਵੀ ਦੀ ਮੁਸੀਬਤ ਨੂੰ ਵੇਖਕੇ ਦੇ ਹੁੰਦੇਸਨ ਏਸ ਵੇਲੇ ਖੁਸ਼ੀ ਨਾਲ ਚੋਚਿ ਰਹੇ ਹਨ ' ਤੇ ਉਸੇ ਫੁਲਵਾੜੀ ਵਿਚੋਂ ਜਿਸ ਦੇ ਫੁੱਲਾਂ ਨੂੰ ਵੇਖਕੇ ਅੰਜਨਾਂ ਦੇਵੀ ਨੂੰ ਸਾਹ ਭਰਿਆ ਕਰਦੀ ਸੀ ਅੱਜ ਬਸੰਤ ਮਾਲਾ ਫੁੱਲਾਂ ਦੇ ਹਾਰ ਪਰੋਕੇ ਅੰਜਨਾਂ ਦੇਵੀ ਅਤੇ ਪਵਨ ਜੀ ਦੇ ਗੱਲ ਵਿੱਚ ਪਾ ਰਹੀ ਹੈ । ਅਛੇ ਇਕ ਗੁਲਦਸਤਾ ਭੀ ਅੱਗੇ ਰਖਿਯਾ ਹੈ, ਵੀ ਸੱਚ ਹੈ ਜਾਨ ਨਾਲ ਜਹਾਨ ਹੈ ? ਜੇ ਮਨ ਸੰਨ ਹੋਇਆ ਤਾਂ ਸਭ ਚੀਜ਼ਾਂ ਚੰਗੀਆਂ ਲਗੀਆਂ, ਨਹੀਂ ਤਾਂ ਚੰਗੀਆਂ ਵੀ ਡਰਾਓਨੀਆਂ ਹਨ । ਪਠਾਕ ! ਜਦ ਏਸੇ ਤਰਾਂ ਖੁਸ਼ੀ ਨਾਲ ਰਹਿੰਦਿਆਂ ਭੰਨ ਦਿਨ ਬੀਤ ਗਏ ਅਤੇ ਪਵਨ ਜੀ ਚਲਨੇ ਨੂੰ ਤਿਆਰ ਹੋ ਗਏ ਤਾਂ ਅੰਜਨਾਂ ਦੇਵੀ ਨੇ ਹੱਥ ਜੋੜਕੇ ਆਖਿਆ। ਸ਼ਾਮੀ ਜੀ ! ਕੀ ਤੁਸੀ ਅਪਨੇ ਮਾਤਾ ਪਿਤਾ ਨੂੰ ਨਾ ਮਿਲੋਗੇ ॥ ਪਵਨ ਜੀ-ਪ੍ਰਯਾ ਜੀ ? ਏਸ ਵੇਲੇ ਮੈਂ ਜਾਂ ਨਹੀਂ, ਸਕਦਾ {ਮੱਧਾ ਰਾਮਨਾਬ ਨੂੰ ਜਾਂਵਾਗਾ। 'ਅੰਜਨਾਂ ਦੇਵੀਂ-ਮਹਾਰਾਜ ਜਿਸ ਵੇਲੇ ਉਨਾਂ ਨੂੰ ਦੁਹਾਡੇ ਆਉਨ ਦੀ ਖ਼ਬਰ ਹੋਈ ਓਹ ਏਹੀ ਵਿਚਾਰ ਕਰਨਗੇ ਕਿ ਮੈਂ ਤੁਹਾਨੂੰ ਮਿਲਨ ਨਹੀਂ ਦਿੱਤਾ। ਏਸ ਲਈ ਤੁਸੀਂ ਜ਼ਰੂਰ ਓਨਾਂ ਨੂੰ Original with: Language Department Punjab Digitized by: Panjab Digital Library