ਸਮੱਗਰੀ 'ਤੇ ਜਾਓ

ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੫੪ ) ਤਿੰਨਦਿਨ ਵੋਯਹਾਂ ਰਹੇ ਕਰਤੇਹਿਤ ਸੇ ਪਿਆਰ ਗਏਰਿਤੂਦਾਨਦੇਯੁਧਵਿਖੇਪੀਤਮਪਾਨਅਧਾਗ ਮਾਤਾ ਜੀ ਜਿਸ ਵੇਲੇ ਓਹ ਜਾਨ ਲੱਗੇ ਸਨ ਤਾਂ ਮੈਂ ਤੇਰੇ ਤਰਲੇ ਮਿਨਤਾਂ ਕੀਤੀਆਂ ਕਿ ਤੁਸੀ ਮਾਤਾ ਪਿਤਾ ਜੀ ਦੇ ਦਰਸ਼ਨ ਕਰਕੇ ਜਾਓ ਜਿਸ ਤੋਂ ਓਹ ਤੁਹਾਡੇ ਆਉਨ ਦੇ ਹਾਲ ਨੂੰ ਮਲੂਮ ਕਰ ਲੈਨ ਨਹ' i ਓਹ ਮੇਰੇ ਹਾਲ ਤੇ ਯਕੀਨ ਨਹੀਂ ਕਰਨਗੇ ਪਰ ਉਨ੍ਹਾਂਨੇ ਇਹੋ ਕਹਕੇ ਟਾਲ ਛਡਿਆ ਕਿ ਜੇ ਹੁਨ ਮੈਂ ਗਿਆ ਤਾਂ ਓਹ (ਮ ਤਾ ਪਿਤਾ) ਇਹੈ ਸਮਝਨਗੇ ਕਿ ਮੈਂ ਲੜਾਈ ਤੋਂ ਡਰਦਾ ਘਰ ਨੂੰ ਆਗਇਆ ਹਾਂ ਇਸ ਕਰਕੇ ਸਾਡਾ ਹੁਣ ਜਨਾ ਚੰਗਾ ਨਹੀਂ ਇਹ ਕਿਹਾ ਅਰ ( ਮੁੰਦਰੀ ਵਖ ਕੇ ) ਏਹ ਮੁੰਦਰੀ ਅਪਨੇ ਹੱਥੋਂ ਲਾਹਕੇ ਮੈਂਨੂੰ ਦਿੱਤੀ ਜਿਸਨੂੰ ਵਖਾਕੇ ਓਨਾਂ ਦੇ ਆਉਂਨ ਦਾ ਤੁਹਾਨੂੰ ਨਿਸਚੈ ਕਰਾਵਾਂ ॥ ਅੰਜਨਾਂ ਅਜੇ ਕਹਹੀ ਰਹੀਸੀ ਕਿ ਰ ਨੀ .ਫੇਰ ਕੋਧਵਾਨੇ ਕੇ ਬਲੀ ॥ ਦੋਹਾ-ਝੂਠਨਬੋਲਰੀ ਪਾਪਨੀ ਐਸਾਨਹੀਂਕੁਮਾਰ ਯੁੱਧ ਵਿਖੇ ਮੇਰਾ ਸੂਰਮਾ ਹੈ ਜਿਸਕੀ ਤੂੰ ਨਾਰ । ਯਹ ਅਨਰਥ ਹੈ ਤੋਂ ਕੀਯਾ ਹੋ ਤੁਝਕੋ ਯਿਕਾਰ, ਕਾਹੇ ਮਰੇ ਨ ਨੀਚਨੀ ਬ੍ਰਿਗ ਜੀਵਨ ਸੰਸਾਰ ॥ ਖੋਟਾ ਕਰਮ ਹੈ ਤੋਂ ਕਿਆ ਕੁਛ ਨ ਕਰੇਵਿਚਾਰ, ਨੂੰ ਕਿਸਕੀ ਮੈਂ ਪੁਤਰੀ ਕਿਸ ਸ਼ਾਮੀਕੀ ਨਾਰ। ਗਰਭ ਭਯੋ ਕਾਹੂਔਰ ਸੇਧਰਿਓ ਨਾਮ ਕੁਮਾਰ, ਜਾ ਦੂਹੋ ਮੇਰੀ ਨਜ਼ਰਸੇ ਚੰਚਲ ਚ ਤੂੰ ਨਾਰ॥ Original with: Language Department Pun. Digitized by: Panjab Digital Library