ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/63

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

. . " ( ੫ ) " " ਪਏ ਅਤੇ ਏਹ ਨੀਵੇਂ ਨਸ਼ਰ ਕਰਕੇ ਏਧਰ ਓਧਰ ਬੜੀ ਘਬਰਾਹਟ ਨਾਲ ਦੇਖ ਰਹੀ ਹੈ ਮਾਨੋ ਇਹ ਚਾਹੁੰਦੀ ਹੈ ਕਿ ਕੋਈ ਇਸ ਵੇਲੇ ਮੇਰੀ ਇਸ ਮੁਸੀਬਤ ਨੂੰ ਆਨ ਕੇ ਕਟਾਵੇ ਅਰਥਾਤ ਰਾਦੇ ਗੁੱਸੇ ਨੂੰ ਨੂੰ ਟਾਲੇ ਅਰ ਇਹ ਕਹੇ ਕਿ ਅੰਜਨਾਂ ਪਵਿਤਾ ਅਰ ਬੇਕਸੂਰ ਹੈ ।। ਪਰ ਹਾਏ ਸ਼ੋਕ ! ਕਿ ਏਥੇ ਕੋਈ ਭੀ ਅਜੇਹਾ ਨਹੀਂ ਹੜਾ ਰਾਨੀ ਨੂੰ ਏਸ ਦੇ ਲੇ ਸਮਝਾਕੇ ਓਹਨਾਂ ਦੇ ਗੁੱਸੇ ਨੂੰ ਠੰਡਾ ਕਰੇ ਅਤੇ ਏਸ ਗੱਲ ਤੋਂ ਮੋੜੋ, ਜਾਂ ਏਨਾਂ ਭੀ ਆਖ ਸਕੇ ਕਿ ਪਹਿਲੋਂ ਪਵਨ ਜੀ ਨੂੰ ਤਾਂ ਪੁੱਛ ਲਵੇ ਫੇਰ ਏਸ ਨੂੰ ਫੰਡ ਦਿਓ ॥ ਪਾਠਕ ਗੁਣ ! ਏਸ ਵੇਲੇ ਉਥੇ ਸਿਵਾ ਓਸ ਪਾਪਨ ਲੋਂਡੀ ,. ਦੇ ਜਾਂ ਬਿਚਾਰੀ ਬਸੰਤ ਮਾਲਾ ਦੇ ਹੋਰ ਕੋਈ ਨਹੀਂ ਸੀ॥ . ਆਹ ! ਬਸੰਤ ਮਾਲਾ ਕਾਲੇ ਕਪੜੇ ਵੇਖਕੇ ਬੜੀ ਘਬਰਾ ਗਈ ਅਰ ਜਲਦੀ ਨਾਲ ਉਠ ਕੇ ਰਾਨੀ ਦੇ ਪੈਰਾਂ ਤੇ ਸਿਰ ਨੂੰ ਕਰਕੇ ਜਾ ਡਿੱਗੀ ਅਤੇ ਆਖਨ ਲੱਗ ॥ ਬਸੰਤ ਮਾਲਾ-ਮਾਂ ਜੀ ਏਡਾ ਅਨਰਥ ਨ ਕਰੋ ! ਅੰਜਨਾਂ ਵਿੱਚ ਜ਼ਰਾ ਕਸੂਰ ਨਹੀਂ, ਜਦ ਤੀਕ ਪਵਨ ਜੀ ਨਹੀਂ ਆ ਲੈਂਦੇ ਤਦ ਤਕ ਮੱਚ ਝੂਠ ਦਾ ਨਤਾਰਾ ਨਹੀਂ ਹੋ ਸਕਦਾ ਤੁਸੀਂ ਇਸ ਨੂੰ ਏਥੇ ਰਹਿਨ ਦਿਓ, ਬਾਹਰ ਜਾਨ ਨਾਲ ਨਿਰੀ ਏਸੇ ਦੀ ਬੇਇਜ਼ਤੀ ਨਹੀਂ ਭੁਹਾਡੀ ਕੀ ਇਜ਼ਤ ਵਿੱਚ ਵਰਕ ਆਵੇਗਾ | ਅਤੇ ਪਵਨ ਜੀ ਭੀ ਸੁਨਕੇ ਗੁੱਸਾ ਕਰਨਗੇ ਫੇਰ ਪਛੋਤਉਨ ਤੋਂ ਬਿਨਾਂ ਕੁਝ ਨਹੀਂ ਹੋਵੇ ਗਾ ॥ ਬਸੰਤ ਮਾਲਾ ਦੀਆਂ ਗੱਲਾਂ ਸੁਨ ਕੇ ਰਾਨੀ ਦਾ ਗੁੱਸਾ ਹੋਰ ਭੀ ਵਧ ਗਿਆ ਅਤੇ ਗੁੱਸੇ ਹੋਕੇ ਬੋਲੀ ॥ ਰਾਨੀ-ਚਲ ਦੂਰ ਹੋ ਔਭੀਏ ਵੱਲਨੇ ॥ ਇਹ ਕਿਹਾ ਅਰ ਪੈਰ ਨਾਲ ਪਰੇ ਧੱਕਾ ਦੇ ਪਾਲਕੀ ਵਿਚ ਕਿ ਬੈਠਕੇ ਅਪਨੇ ਮਹਿਲਾਂ ਨੂੰ ਆਈ ਅਰ ਰਾਜਾਂ ਤੋਂ ਇਕ ਚਿੱਠੀ ਆ ਗੁਰੂ ਕੇ ਮਹੋਇ ਨੂੰ ਉਸੇ ਵੇਲੇ ਚਿੱਠੀ ਭੇਜ ਦਿੱਤੀ ਕਿ ਓ riginal with: Language Department Punjab igitized by: lanjab Digital Library