ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/65

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੫੯ ) ਦਾ ਕਾਰਣ ਪਛਨਗੇ ਛਾਂ ਕੀ ਦਸਾਂਗੀ। ਫੇਰ ਆਪੇ ਮਾਂ੫ ਹੀ ਅਪਨੇ ਜੱਸੇ ਵਲੋਂ ਤੱਕਕੇ ਹਾਏ ਮੈਂ ਤਾਂ ਉਨਾਂ ਦੇ ਪਾਸ ਜਾਨ ਦੇ ਜੋਗ ਹੀ ਨਹੀ ਹਾਂ । ਹਾਏ ਦੋਸ਼ ਭ ਭਾ ਮੈਨੂੰ ਓਹ ਲਾਇਆ ਹੈ ਜਿਸਨੂੰ ਵਰਣਨ ਓਰਦਿਆਂ ਭੀ ਲੱਜਾ ਆਉਦੀ ਹੈ ਅਤੇ ਜੋ ਉਨ ਤੋ ਤਾਂ ਮਰਨਾ ਚੰਗ' ਹੈ, ਕਿਉਂ ਜੋ ਸੰਸਾਰ ਵਿੱਚ ਓਹੋ ਇਸਤੀ ਚੰਗੀ ਹੈ ਜਿਹਦੀ ਇਜ਼ੱਤ ਅਰ ਆਥਰ ਕੱਜੀ ਰਹੇ ਨਹੀਂ ਤਾਂ ਐਸੀ ਬਿਇਜ਼ਤੀ ਕਰਕੇ ਇਸਤੀ ਦਾ ਜੀਉਨਾ ਮੌਤਦੇ ਬਰਾਬਰ ਹੈ ਸੋ ਹੁਨsi ਮੇਰਾ ਮਨਾ ਹੀ ਚੰਗਾ ਹੈ, ( ਮੰਦ ਵੱਲੋਂ ਵੇ ਕੇ ) ਕਿ ਇਹੋ ਹੀਰਾ ਮੇਰਾ ਕੰਮ ਪੂਰਾ ਕਰਨ ਲਈ ਬਹੁਤ ਹੈ (ਅਪਨੇ ਆਪ) ਨਹੀਂ ਮੇਰਾ ਏਹ ਖਿਆਲ ਭੀ ਠੀਕ ਨਹੀਂ ਐਸਾ ਕਰਨ ਕਰਕ ਹੋਰ ਵੱਧ ਬਦਨਾਮ ਹੋਵਾਂਗੀ ਚਾਹੇ ਸ਼ਾਮੀ ਜੀ ਮਾਤਾ ਦੀ ਗੱਲ ਤੇ ਇਤਬਾਰ ਨੇ ਕਰਨਗੇ ਪਰ ਦੁਨਿਆਂ ਨੂੰ ਕੌਨ ਸਮਝ ਗ। । ਅਤੇ ਏਹ ਕਲੰਕ ਜੇਹੜੇ ਮੇਰੇ ਜੀਵਨ ਤੇ ਲਾਇਆ ਗਿਆ ਹੈ ਸਦਾ ਲਈ ਲੱਗੇ ਰਹੇਗਾ । ਆਹਾ ! ਮੈਂ ਪਿਛਲੇ ਜਨਮ ਵਿੱਚ ਕਏ ਖੋਟੇ ਕਰਮ ਕੀਤੇ ਸਨ ਜਿਨ੍ਹਾਂ ਕਰਕੇ ਮੈਨੂੰ ਅੱਜ ਏਹ ਦਿਨ ਵੇਖਨਾ ਪਿਆ । ਚੰਗਾ ! ਪੇਕੇ ਜਾਕੇ ਕੀ ਕਰਨਾ ਹੈ ਕਿ ਤੇ ਹੋਰ ਥਾਂ ਅਪਨੀ ਮੌਤ ਦੇ ਦਿਨ ਪੂਰੇ ਕਰਲਾਂਗੀ ( ਥੋੜਾ ਚਿਰ ਸੋਚਕੇ ) ਹਾਂ ਠੀਕ ਹੈ ਇਹੋ ਗੱਲ ਚੰਗੀ ਹੈ ਹੁਨ ਓਨ੍ਹਾਂ ਦੇ ਪਾਸ ਨਾਂ ਜਾਵਾਂਗੀ, ( ਫੇਰ ਭੀ ਅਪਨੇ ਆਂਹੀਂ ਨਹੀਂ ! ਨਹੀਂ ! ਏਹ ਭੀ ਠੀਕ ਨਹੀਂ ਏਹ ਗੱਲ ਕ੯ਨ ਤੋਂ ਝੂਠ 1 ਸੱਚਦਾ ਨਬੇੜਾ ਕਿਸ ਪ੍ਰਕਾਰ ਹੋਵੇਗਾ, ਪੇਕੇ ਜਾਨਈ ਚੰਗਾ ਹੈ ਕਿਉਂ ਜੋ ਮੈਂ ਬੇਕਸੂਰ ਹਾਂ ( ਆਪਹੀ) ਪਰ ਇ ਦਾ ਮੇਰੇ ਕੋਲ ਕੀ ਸਬਤ ਹੈ ਇਹ ਇੱਕ ਅੰਗੁਨੀ ਦਾ ਜਿਸਨੂੰ ਵੇਖਦਿਆਂ ਹੀ ਰਾਨੀ ਜੀ ਨੇ ਦਰਕਾਂ ਦਿੱਤਾ ਹੈ ਕਿ ਇਹ ਉਸ ਦੀ ਮੰਦਹੈ ਹੀ ਨਹੀਂ ਅਤੇ ਮੈਂ ਛੋਲ ਕਲੀ ਹਾਂ ਹਾਏ ! ਮੈਂ ਭਾਵੇਂ ਲੱਖਾਂ ਗੱਲ ਕਰਾਂ ਹਜ਼ਾਰਾਂ ਚ ਸਮਾਂ ੫੬ ਪਰ ਫੇਰ ਭੀ ਮੋਟੀ ਗੱਲ ਦਾ ਇਸ ਦਿਸ਼ਾ ਵਿੱਚ ਕੌਨ ਕੀਨ ਕਰੇਗਾ। ਇਹ ਕਿਹਾ ਅਟ ਫਹੇ ਨੇ ਕੁ ਨੂੰ ਖ਼ਬਰ ਅੱਖਾਂ ਛਿਗਨੇ ਲਗ ਪਏ ਬਸੰਤ ਮਾਲਾ ਜੋ ਸਿਰ ਨੀਵਾਂ ਕਰ ਕੇ ਓਸਦੀ ਕਸ਼ਾ ਨੂੰ - ਦੇਖ ਰਹੀ ਸੀ ਇਹ ਦੇਖਕੇ ਕਹਿਨ ਲੱਗੀ ॥ Original wire Language DS Digitized by Panjab Digit