ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/66

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

· ** : ." . ਬਸੰਤ ਮਾਲਾ- ਅੰਜਨਾਂ ! ਤੂੰ ਕਿਉਂ ਰੋਨੀ ਹੈ ਹੋਇਆਂ ਤਾਂ ਕੁਝ ਭੀ ਨਹੀਂ ਬਣਨਾਂ ਧੀਰਜ ਕਰ ਅਰ ਪ੍ਰਮੇਸ਼ਰ ਤੇ ਭਰੋਸਾ ਰਖ ਓਹੋ ਸਬਦੇ ਦੁਖ ਦੂਰ ਕਰਕੇ ਸੁਖ ਨੂੰ ਦੇਨ ਵ ਲਾ ਹੈ ॥ ਅੰਜਨਾਂ ਦੇਵੀ-ਭੇਨ ਤੂੰ ਮੇਰੇ ਫੋਨ ਵੱਲ ਨ ਵੇਖ ਅਜੇ ਹਨ ਤਾਂ ਮੇਰੇ ਸਿਰ ੩ ਚਿੰਤਾ ਅਤੇ ਫਕਰ ਦੇ ਕਟਕ ਚੜਿਆਂ ਹੈ ਏਡ ਛੋਤਾ: ਮੈਥੋਂ ਛੜੀ ਤੇ ਪੱਥਰ ਦਿੱਤਾ ਨਹੀਂ ਜਾਂਦਾ, ਆਪਣੇ ਆਪ ਹੌਲੀ ੨ ਧੀਰਜ ਆਜਾਵੇਗਾ । ਜੋ ਭਾਗਾਂ ਵਿੱਚ ਲਿਖਿਆ ਹੈ ਹਰ ਹੀਲੇ ਓਹੋ ਹੀ ਭੋਗਨਾ ਪਵੇਗਾ | . ਬਸੰਤ ਮਲ-ਕਿੱਥੇ ਦਿਲ ਵਿੱਚ ਇਹ ਖਿਆਲ ਸੀ ਕਿ ਜਦ ਸ਼ਾਮੀ ਜੀ ਆਉਨਗੇ ਤਾਂ ਮੈਂ ਉਨ੍ਹਾਂ ਨੂੰ ਇਹ ਵਧਾਈ ਦੀ ਗੱਲ ਸੁਨਾਵਾਂਗੀ ਅਤੇ ਕਿੱਥੇ ਅੱਜ ਅਪਨੀ ਇਹ ,ਦੁਰਦਸ਼ਾ ਵੇਖ ਰਹੀ ਹਾ | ਦੱਸ ਦੋਵਾਂ ਨਾਂ ਤੇ ਕੀ ਕਰਾਂ ! ਰੱਬ ਜਾਨੇ ਅਜੇ ਕੀ ਕੀ ਦੁਖ ਤੇ ਮੁਸੀਬਤਾਂ ਵੇਖਨੀਆਂ ਹਨ । ਰਾਮ ਜਾਨੇ ਅਜੇ ਮਾਤਾ ਪਿਤਾ ਮੇਰੇ ਨਾਲ ਕਿਸ ਤਰਾਂ ਪੇਸ਼ ਆਓਗੇ ? ਹਾਏ ! ਮਹਾਂਦਪੁਰ ਦਾ ਨਾਂ ਲੈ ਦਿਆਂਈ ਕਲੇਜਾ ਨਿਕਲ ਜਾਂਦਾ ਹੈ ਬਸੰਤ ਮਾਲਾ-ਹੌਸਲਾ ਕਰ, ਘਬਰਨਾ ਚੰਗਾ ਨਹੀਂ ਤੂੰ ਤ ਆਪ ਸਿਅਨੀ ਹੈਂ, ਪੇਕੇ ਜਾਨ ਦਾ ਕੋਈ ਦੋਸ਼ ਨਹੀਂ, ਓਹ ਤੇਰੇ ਹਾਲ ਤੇ ਜਰੂਰ ਦਇਆ ਕਰਨਗੇ ਤੇ ਕੋਈ ਐਸੀ ਵੈਸੀ ਗੱਲ ਭੀ ਨਹੀਂ ਕਰ ਸਕੇ | ਪਾਠਕ ਗਣ ! ਅੰਜਨਾਂ ਵੀ ਤਾਂ ਅਪਨੇ ਦੁਖੜੇ ਰੋਦੀ ਮਦਪੁਰ ਦੇ ਕੋਲ ਆ ਪਹੁੰਚੀ ਹੈ ਜਿਨ੍ਹਾਂ ਨੂੰ ਨਦਿਆਂ ੨ ਸਾਡਾ ਮਨ ਭੀ ਭਰ ਆਇਆ ਹੈ ਇਸ ਕਰਕੇ ਇਸ ਨੂੰ ਏਥੇ ਹੀ ਛੱਡ ਦਈਏ ਅਰ ਅੱਗੇ ਵਾਲੀ ਚਲਕੇ ਵੇਖੀਯੇ ਕਿ ਰਾਜ ਹਿਲਾਦ ਵਿਦਯਾਧਰ ਦਾ ਕੋਈ ਖਤ ਖਤ ਆਇਆ ਹੈ ਯਾਂ ਨਹੀਂ । ਅਤੇ ਇਸਦੀ ਮਾਂ ਦਾ ਕੀ ਖਿਆਲ ਹੈ ॥ ਅ ਹਨ ! ਰਾਨੀ ਵਗ ਮੋਹਿਨੀ ਤਾਂ ਅੰਜਨਾਂ ਤੋਂ ਬੀ ਵਧਕ Original with: Language Department Punjab Digitized by: Panjab Digital Library