ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/67

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੬੧ ) , ਹਰਾਨ ਪਰੇਸ਼ਾਨ ਹੋ ਰਹੀ ਹੈ ਓਹ ਵੇਖੋ ਰਾਜਾ ਮਹਾਂਦਰਾਏ ਚੌਕੀ ਤੇ ਗਮਗੀਨ ਬੈਠਾ ਹੋਯਾ ਹੱਥ ਵਿੱਚ ਇਕ ਕਾਗਤ ਲੈਕੇ ਸ਼ਾਯਦ ਪੜ ਰਿਹਾ ਹੈ ਅਰ ਰਾਨੀ ਚਿੰਤਾ ਵਿੱਚ ਡੁੱਬੀ ਹੋਈ ਰਾਜਾ ਦੇ ਮੂੰਹ ਵੱਲ ਦੇਖ ਰਹੀ ਹੈ ਅਤੇ ਕਈ ਪ੍ਰਕਾਰਦੇ ਵਿਚਾਰਇਸਦੇ ਮਨ ਵਿੱਚ ਆ ਰਹੇ ਹਨ, ਅੱਖਾਂ ਅੱਗੇ ਸਰੋਂ ਫੁਲਦੀ ਜਾਂਦੀ ਹੈ ਅਰ ਇਹਭੀ ਡਰ ਹੈ ਕਿ ਰਾਨੀ ਕਿਤੇ ਪਾਗਲ ਨ ਹੋ ਜਾਵੇ ॥ | ਰਾਨੀ-(ਘਬਰਕੇ) ਮਹਾਰਾਜ ! ਹਏ ! ਅੰਗਨਾਂ ਨੂੰ ਕੀ ਵਗ ਗਈ ਓਹ ਤਾਂ ਬੜੀ ਸਿਆਨੀ ਸੀ ॥ ਰਾਜ-ਪ੍ਰਯਾ ਜੀ ! ਮੇਰੀ ਸਮਝ ਵਿੱਚ ਤਾਂ ਕੁਝ ਨਹੀ ਅਉਂਦਾ, ਪ੍ਰਮੇਸ਼ਰ ਜਾਨੇ ਕੀ ਗੱਲ ਹੈ ਜੋ ਚ ਜਾ ਪ੍ਰਹਿਲਾਦ ਵਿਦਿਆਧਰ ਅੰਜਨਾਂ ਦੇ ਬਾਰੇ ਵਿੱਚ ਏਡ ਸਖ਼ਤ ਖਿਲਦਾ ਹੈ ॥ | ਰ ਨੀ-ਜ਼ਰਾ ਫੇਰ ਤਾਂ ਏਸ ਤਿਕ ਨੂੰ ਵੇਖੋ ਅਰ ਰਾਜ ! ਦੇ ਦਸਤਖਤ ਪਛਾਨੋ ਕਿ ਕਿਸੇ ਦੁਸ਼ਮਨ ਨੇ ਤੇ ਨਹੀਂ ਲਿਖ ਦਿੱਤ ਅੰਜਨਾਂ ਤਾ ਇਸ ਕਲੰਕ ਦੇ ਯੋਗ ਨਹੀਂ ਸੀ । | ਰਾਜਾ-( ਪਕਾ ਨੂੰ ਫੇਰ ਪ= ਕੇ ) ਪਿਯਾ ਜੀ ! ਏਹ ਵੇਖੋ (ਖਤ ਨੂੰ ਅੱਗੇ ਕਰਕੇ ਓਦੇ,ਹੱਥ ਦਾ ਲਿਖਿਆ ਹੋਯਾ ਹੈ ਰ ਜਾ ਹਿਲ ਦ ਕੋਈ ਐਸਾ ਵੈਸਾ ਮਨੁੱਖ ਨਹੀ,ਓਸਨੇ ਭੀ ਤਾਂ ਚੰਗੀ ਤਰ੍ਹਾਂ ਦੇਖ ਭਾਲ ਕੇ ਹੀ ਅਜੇਹ' ਖ਼ਤ ਲਿਖਨ ਦਾ ਜੇਤਨ ਹੋਵੇਗਾ ਨਹੀਂ ਤਾਂ ਓਹ ਕਦੇ ਭੀ ਅਜੇਹਾ ਨ ਲਿਖਦਾ, ਕਿ ਭਲਾ ਓਸਨੂੰ ਅਪਨੀ ਇੱਜ਼ਤ ਦਾ ਖਿਮ ਲ ਨਹੀਂ ਸੀ ? ਹਏ ਹਨ ਤਾਂ ਮੈਂ ਅੰਜਨਾਂ ਦਾ ਕਦੇ ਭੀ ਮੂੰਹ ਨਹੀਂ ਵੇਖਾਂਗਾ ਅਤੇ ਨਾਂਹੀ ਓਹ ਨੂੰ ਏਥੇ ਵੜਨ ਦੇਵਾਂਗ। (ਅੱਖਾਂ ਤੋਂ ਅਥਰੂ ਵਹ'ਕੇ) ਅਤੇ ਤੇ ਨੂੰ ਭੀ ਤਕੀਦ ਕਰਨਾ ਹਾਂ ਕਿ ਕਦਾਚਿਤ ਓਸ ਨੂੰ ਏਥੇ ਨਾ ਵੜਨ ਦੇਨਾ ਅਤੇ ਨ ਉਸ ਨਾਲ ਕੋਈ ਗੱਲ ਕਰਨੀ, ਓਸਨੇ ਸਾਡੀ ਇੱਜ਼ਤ ਮਿੱਟੀ ਵਿੱਚ ਲਾ ਦਿੱਤੀ ਹੈ ! ਏਹ ਕਹਕੇ ਦੁਮਾਲ ਨਾਲ ਅਥਰੂ ਪੂੰਜਦਾ ਅਰ ਉੱਖੇ ਸਾਹ ਲੈਂਦਾ ੨ ਬਾਹਰ ਨੂੰ ਚਲਯਾ ਗਿਆ, ਏਹ ਗੱਲ ਸੁਨਕੇ ਰਾਨੀ ਦੀਆਂ ਹਵਾਈਆਂ ਉੱਡ ਗਈਟਾਂ, ਅਰ ਮਨ ਬੂਝ Original with: Language Department Punjab Digitized by: Panjab Digital Library