ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/69

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

• ਟੈਹਲਨ ਚੋਂ ਕੁਝ ਪੁਛਨ ਹੀ ਲੱਗੀ ਸੀ ਕਿ ਅੰਜਨਾਂ ਦੌੜਕੇ ਰਾਨੀ ਦੇ ਗਲ ਨਾਲ ਲੱਗ ਗਈ, ਅਤੇ ਜਾਰ ਜਾਰ ਫੋਨ ਲੱਗ ਪਈ, ਪਹਿਲੋਂ : ਰਾਨੀ ਨੇ ਭੀ ਹੋ ਕੇ ਉਸਦੇ ਦੁਖ ਵੰਡੇ ਫਿਰ ਕੁਝ ਖਿਆਲ ਆਇਆ ਤਾਂ ਕਹਿਨ ਲੱਗੀ ॥ | ਰਾਨ-ਅੰਜਨਾਂ ! ( ਓਸਦੀ ਪੁਸ਼ਾਕ ਵੱਲ ਸੈਨਤ ਕਰਕੇ ) ਏਹ ਕੀ ! ਤੇਥੋਂ ਏਹ ਓਮਦ ਨਹੀਂ ਸੀ ਤੂੰ ਕਿਉਂ ਐਡੀ ਨਿਰਲੱਜ ਹੋਗਈਓ ! ਧਿਕਾਰ ਹੈ ਤੇਰੇ ਜੀਉਨ ਦੇ ਭੋਨੂੰ ਮੌਤ ਭੀ ਨ ਆਈ ਏਥੇ ਅ'ਉਨਾ ਨਾਲੋਂ ਜ਼ੋਹ ਖਾ ਮਰਦਿਓ ਤਾਂ ਕਿਹਾ ਚੰਗਾ ਹੁੰਦਾ । ਹਯ ਮੈਂ ਅਜੇਹੀ ਉਲਾਦ ਹੋਨ ਨਾਲੋਂ ਬਾਂਝ ਹੀ ਕਿਉਂ ਨ ਹੋਈ, ਜਿਨ੍ਹਾਂ ਤੋਂ ਅੱਜ ਦਾ ਦਿਨ ਤਾਂ ਨਾ ਵੇਖਨਾਂ ਪੈਂਦਾ, ਚੰਦਰੀਏ ਤੂੰ ਕੁਝ ਨਾ ਸੋਚਿਆ ਕਿ {੫ਓ ਭਰਾ ਦੀ ਇੱਜ਼ਤ ਨੂੰ ਖੇਹ ਵਿੱਚ ਲਾ ਦਿੱਤਾ, ਚਲ ! ਦੂਰਹੋ !! ਜਿੱਥੇ ਰਾ ਜੀ ਚਾਹੇ ਚਲੀ ਜਾਂ ਪਰ ਸਾਡੇ ਦੇਸ਼ ਵਿੱਚ ਨਾ ਰਹੀਂ । ਇਹ ਗੱਲਾਂ ਸੁਨਕੇ ਅੰਜਨਾਂ ਦਾ ਸ਼ਰੀਰ ਕੰਮ ਗਿਆ ਹੂ ਸੁਕ ਗਿਆਂ ਅੱਖਾਂ ਅੱਗੇ ਹਨੇਰਾ ਆਗਿਆ, ਚੇਹਰਾ ਤਾਂ ਪੈਹਲੋਈ ਪੀਲਾ ਪਿਆ ਹੋਇਆ ਸੀ ਹਰ ਇਕ ਇਥੋਂ ਦੀ ਹੀ ਉਮੈਦ ਸੀ, ਜਿਸਨੇ ਕਿ ਅਜੇਹਾ ਡਰਾਵਨਾ ਨਹੀਂ ਸੀ ਬਨਾਯਾ ਹੁਨ ਓਹ ਆਸ ਭੀ ਟੁੱਟ ਗਈ । ਓਹ ਮੋਟੀਆਂ ੨ ਅੱਖਾਂ ਜਿਨਾਂਨੂੰ ਹਰਨ ਭੀ ਦੇਖਕੇ ਲNਆਵਾਨ ਹੁੰਦੇ ਸਨ ਅੰਦਰ ਵੜ ਗਈਆਂ ਹਨ ਅਤੇ ਉਨ੍ਹਾਂ ਗੱਲਾਂ ਤੇ ਜੇਹੜੀਆਂ ਵਲਇ ਸੇਓ ਨੂੰ ਭੀ ਪੁੱਛ ਖਾਂਦਿਆਂ ਸਨ ਇਸ ਵੇਲੇ ਮਾਲ ਦਾ ਨਾਂ ਨਹੀਂ ਹਨ ਤਾਂ ਇਸਦਾ ਉਚੀ ੨ ਦੋਨਾ ਅਰ ਕੁਲੋਨਾਂ ਭੀ ਬੰਦ ਹੋ ਗਿਯਾ ਹੈ ਭਾਵੇਂ ਓ ਦਾ ਇਹੋ ਕਾਰਣ ਹੋਵੇ ਕਿ ਹੁਨ ਓਸ ਨੂੰ ਮਨਾ ਕੋਈ ਭੀ ਸਹਾਸਿਕ ਨਹੀਂ ਦਿਸਦਾ ਜੋ ਉਸ ਦੇ ਵਿਰਲਾਪ ਨੂੰ ਸੁਨਕੇ ਉਸ ਤੋਂ ਦਯਾਲ ਹੋਵੇ ਇਸ ਲਈ ਉਨਾਂ ਹੀ ਭੂਤਾਂ ਨੇ ਅੰਦਰੋਂ ਅੰਦਰ ਆਤਮਾ ਨੂੰ ਜਗਾਕੇ ਪਰਮੇਸ਼ੁਰ ਦੇ ਹਜੂਰ ਵਿੱਚ ਜੇਹੜਾ ਸਬਦੇ ਅੰਦਰ ਵਿਆਪ ਰਿਹਾ ਹੈ ਅੰਜਨਾਂ ਦੀ ਫਯਾਦ ਕਰਨੀ ਸ਼ੁਰੂ ਕਰ ਦਿੱਤੀ ਹੈ ਜਾਂ ਏਹ ਗੱਲ ਹੈ ਕਿ ਅਜੇਹੀਆਂ ਬੇਸ਼ਰਮੀ ਦੀਆਂ ਗੱਲਾਂ ਜਿਨਹਾਂਦਾ ਉਸਨੂੰ ਸੁਪਨੇ ਵਿੱਚ ਭੀ ਖਿਆਲ Original with: Language Department Punjab Digitized by: Panjab Digital Library