ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/70

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( 8 ) ਨਹੀਂ ਸੀ ਸੁਨਕੇ ਇਸਦੇ ਦਿਲ ਨੂੰ ਸਖਤ ਚੋਟ ਲੱਗੀ ਹੈ ਅਰ ਵਿਚੇ ਵਿੱਚ ਪੀ ਗਈ ਹੈ ਅੱਛਾ ਭਾਵੇਂ ਕੁਝ ਹੋਰ ਚਿਰ ਤੀਕਰ ਇਸੇ ਹੈਰਾਨਗੀ ਨਾਲ ਅੰਜਨਾਂ ਮਾਤਾ ਦੇ ਵੱਲ ਵੇਖਦੀ ਰਹੀ ਅਤੇ ਅੱਖਾਂ ਵਿੱਚੋਂ ਗਰਮ ੨ ਅਥਰੂ ਡਿਗ ਕੇ ਕ ਓਸਦੀ ਬੇਸੁੱਧੀ ਨੂੰ ਦੂਰ ਕਰਦੇ ਰਹੇ ਅੰਤ ਵਿੱਚ ਕਿਉਂ ਕਿ ਤੂੰ ਕਰਕੇ ਬੜੀ ਅਧੀਨਤਾ ਨਾਲ ਬੋਲੀ। ਅੰਜਨ-ਮਾਂ ਜੀ ਮੈਂ ਨਿਰਦੋਸ਼ ਹਾਂ, ਭਲਾ ! ਮੈ ਤੁਹਾਨੂੰ ਛਡਕੇ ਕਿੱਥੇ ਜਾ ਸਕਨੀ ਹਾਂ। ਮੇਰਾ ਹੋਰ ਕਿੱਥੇ ਠਿਕਾਨਾ ਹੈ, ਜਿੱਥੇ ਬਿਪਤਾ ਦੇ ਦਿਨ ਕੱਟਾਂ ਤੀਮੀਂ ਦਾ ਬਾਹਲਾ ਜੋਚ ਤਾਂ ਅਪਨੇ ਭਰਤਾ ਪੁਰ ਅਤੇ ਫੇਰ ਮਾਪਿਆਂ ਅਤੇ ਸੱਸ ਸੌਹਰੇ ਤੇ ਹੁੰਦਾ ਹੈ ਇੱਕ ਮੈਂ ਅਜੇਹੀ ਅਭਾਗਨ ਹਾਂ ਕਿ ਭਰਤਾ ਦੇ ਪਰਦੇਸ ਜਾਨ ਨਾਲ ਮੇਰੇ ਸਬੋ ਵੈਰੀ ਬਨ ਗਏ ਮਾਂਜੀ ਮੈਂ ਸੱਚ ਆਖਨੀ ਹਾਂ ਕਿ ਮੈਂ ਸੱਸ ਦੀਆਂ ਗੱਲਾਂ ਤੋਂ ਏਡੀ ਨਹੀਂ ਘਬਰਾਈਸਾਂਜਿੱਨੀ ਕੁ ਹੁਨ ਘਬਰਾਈ ਹਾਂ। ਮੈਨੂੰ ਬੜੀ ਆਸ਼ਾ ਸੀ ਕਿ ਤੁਸੀ ਸੱਚ ਝੂਠ ਤਾਰਕੇ ਜਰੂਰ ਮੇਰਾ ਨਿਸਤਾਰਾ ਕਰੋਗੇ, ਪਰ ਹਾਯ ਮੇਰੇ ਹੀ ਚੋਟੇ ਭਾਗਾਂ ਨੇ ਤੁਹਾਡੇ ਕੋਮਲ ਮਨ ਨੂੰ ਭੀ ਪੱਥਰ ਕਰ ਦਿੱਤਾ। ਇਹ ਕਹਕੇ ਏ ਤੇ ਬੇਸੁਧ ਹੋਕੇ ਡਿੱਗ ਪਈ । ਰਾਨੀ ਨੇ ਝਟ ਓਸਨੂੰ ਹੋਸ਼ ਵਿੱਚ ਆਓਨ ਦਾ ਉ॥ ਕੀਚੁ » ਤੇ ਆਪ ਭੀ ਰੋ ਟੇਕ ਏਹਾਲ ਹੋਈ । ਜਦ ਅੰਜਨਾਂ ਨੂੰ ਜ਼ਰਾ ਸੁਧ ਆਈ ਤਾਂ ਬੋਲੀ | ਅੰਜਨ-ਮਾਂ ਜੀ ! ਜਦ ਵੀ ਸ਼ਾਮੀ ਜੀ ਨਹੀਂ ਆਉਂਦੇ ਭਦ ਤੀਕ ਦਇਆ ਕਰਕੇ ਮੈਨੂੰ ਏਥੇ ਚਹਿਨ ਦੀ ਆਗਿਆ ਦਿਓ ਓਨਾਂਦੇ ਅਉਨ ਤੇ ਕੁਹਨੂੰ ਸਾਰਾ ਹਾਲ ਮਲਮ ਹੋ ਜਾਵੇਗਾ ਫੇਰ ਜੋ " ਚਾਹੋ ਸੋ ਕਰਨਾਂ ॥ ਰਾਣੀ-ਮੇਰੇ ਕੁਝ ਵੱਸ ਨਹੀਂ, ਮੈਂ ਪਾਧੀਨ ਹਾਂ, ਜੇ ਕੋਈ ਹੋਰ ਗੱਲ ਹੁੰਦੀ ਤਾਂ ਮੈਂ ਅਪਨੇ ਪ੍ਰਣ ਭੀ ਵਾਰ ਸਟਦੀ, ਪਰ ਤੈਨੂੰ ਅਜੇਹੇ ਹਾਲ ਵਿੱਚ ਕਦੇ ਬਾਹਰ ਨ ਜਾਨਦੇਦੀ. ਪਰ ਹਯ ! ਓਹ ਕਸ਼ਾਂ ਕੀ ਜਿਸਨੂੰ ਮੁੰਹੋ ਕਢਦਿਆਂ ਸ਼ਰਮ ਆਉਂਦੀ ਹੈ, ਓਹੋ Original with: Language Department Punjab Digitized by: Panjab Digital Library