________________
( ੬; ) ਕਰ ਸਕਦਾ ਕਿਉਂ ਜੋ ਤੈਥ ਅਜੇਹਾ .................... ਹੋਇਆ ਹੈ ਜਿਸ ਕਰਕੇ ਭੇਰੇ ਨਾਲ ਗੱਲ ਕਰਦਿਆਂ ਭੀ ਲਜਆਂ ਔ' ਹੈ (ਮਨ ਵਿੱਚ) ! ਜੇ ਕਿਤੇ fਪ ਜੀ ਨੇ ਵੇਖ ਲੀਤਾ ਤਾਂ ਖਬਰ ਕੀ ਆਂਖਨਗੇ ! ਅੰਜਨ-ਅਜੇ ਕੁਛ ਆਖਨ ਨੂੰ ਹੀ ਸੀ ਕਿ ਪ੍ਰਸ਼ਨ ਕੀਰਤੀ ਛੇਤੀ ੨ਉਲਘਾਂ ਚੁਕ ਅਪਨ ਮੇਹਲਾਂ ਨੂੰ ਚਲਾ ਗਿਆ ਅਤੇ ਅੰਜਨਾਂ ਦੇਵਹਰਾਨ ਪਰੇਸ਼ਾਨ ਰਹ ਗਈ । ਭਾ ਕਲ ਜੇਹੜ ਖਿਆਲ ਉਸਦੇ ਮਨ ਨੂੰ ਧੀਰਜ ਦੇਨ ਲੱਗੇ ਸਨ ਐਵੇਂ ਹੀ ਗਏ ਸਗੋ ਮਨ ਹੋਰ ਭੀ ਡਾਢਾ ਘਰ ਗਿਆ ਹੋਸ਼ ਹਵਾਸ ਉਡ ਗਏ, ਅਰ ਬੇਸੁਧ ਜਹੀ ਹੋਗਈ ਅਰ ਮਰ ਚੱਕ ਖfਗਆ ਕੁi fਸਰ ਨੂੰ ਹੱਥ ਨਾਲ ਸਹਾਰਾ ਦੇਕੇ ਇੱਕ ਕੰਧ ਨਾਲ ਲਕੇ ਖਲੋ ਗਏ ਅਤੇ ਥੋੜੇ ਚਿਰ ਪਿਛੋਂ ਜੋ ਸਬਤੋਂ ਪਹਿਲੋਂ ਗਲ ਇਸਦੇ ਮੁਹੈਨਿਕਲੀ ਓਹ ਇਹ ਸੀ ਕਿ ਹੇ ਪ੍ਰਮਾਤਮਾ ਮੈਂ ਏ ਕੇਹੜਾ ੫੫ ਕੀਤਾ ਹੈ ਜਿਸ ਕਰਕ ਅਪਨੇ ਪਰਾਏ ਹੁੰਦੇ ਜਾਂਦੇ ਹਨ, ਹਾਏ ਸ਼ੋਕ ! ਏਸ ਮੈਚ ਵਿੱਚ ਕੋਈ ਮੇਰਾ ਸਹਾਇਕ ਨਜ਼ਰ ਨਹੀਂ ਆਉਂਦਾ! ਈਸੂਰ ! ਏਹਕੀ ਤੇ ਮਇਆ ਹੈ ਕੁਝ ਸਮਝ ਵਿੱਚ ਨਹ ਆਉਂਦੀ, ਆਪਨੂੰ ਭੀ ਹੋਈ ਦੋਸ਼ ਨਹੀ ਦੇ ਸਕਦੀ ਕਿਉਂ ਜੋ ਆਪ ਪੂਰੇ ੨ ਨਿਆਰੀ ਹੋ , ਚਿਤ ਸੋਚਨ ਦੇ ਪਿੱਛੇ ) : ਓਹੋ ! ਮੇਰੇ ਹੀ ਪੂਰਬਲੇ ਕਰਮਾਂ ਦੇ ਫਲ ਦੇ ਹੋਰ ਕਿਸੇ ਨੂੰ ਕੀ ਦੋਸ਼ ਦਿਆਂ` ॥ ' ਪਾਠਕਗਣ ! ਏਸ ਵੇਲੇ ਬਹੁਤ ਸਾਰੀਆਂ ਮੀਆਂ ਅਤੇ ਸੁਆਨ ਕੁੜੀਆਂ ਅੰਜਨਾਂ ਦੇਵੀ ਦੇ ਆਸੇ ਪਾਸੇ ਖੜੋਆ ਹੋਇਆਂ ਹਨ, ਮਗਰ ਸਰੀਆਂਈ ਅਥਰੂ ਕੇਰ ਕੇ ਅਫਸੋਸ ਕਰ ਰਹੀਆਂ ਹੈਨ ਜਿਨਾਂ ਨੇ ਇਸ ਦੀ ਬਾਲ ਅਵਸਥਾ ਦਾ ਸਮਾਂ ਦੇਖਿਆ ਹੋਇਆ ਸੀ ਓਹ ਤਾਂ ਪੰਜੇ ਉਗਲਿਆਂ ਮੁੰਹ ਵਿੱਚ ਪਾਕੇ ਇਸਦੇ ਅਜਿਹੇ ਪੁੱਠੇ ਦਿਨਾਂ ਦੇ ਅਉਨ ਦਿਆਂ ਗੱਲਾਂ ਕਰ ਕੇ ਅੰਜਨਾਂ ਦੇਵੀਂ ਦੀ ਬਾਲਨੇ ਦੀ 'ਵਡਿਆਈ ਕਰ ਰਹੀਆਂ ਸਨ, ਪਤੂ ਅੱਜ ਵੀ ਜਿਨ੍ਹਾਂ ਨੂੰ ਕਦੇ ਵੇਖਨ ਦਾ ਵੇਲਾ ਹੀ ਨਹੀਂ ਮਿਲਿਆ ਸੀ ਅੰਜਨਾਂ , ਦੇ ਮੂੰਹ ਤੋਂ ਪੱਲਾ ਲਾਹਕੇ ਇਸਦੇ ਮੁੱਖ ਨੂੰ ਦੇਖ ਦੇਖ ਹੋਬ ਮਲੇ Original with: Language Department Punjab Digitized by: Panjab Digital Library