ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/79

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬਸੰਤ ਮਾਲਾ-ਵਿੱਚੋਈ ਗੱਲ ਟੁਕਕੇ) ਹੁਨ ਥਾਂ ਤੇ ਸ. ਕਿਧਰੇ ਨਹੀਂ ਦਿਸਦਾ, ਹਾਂ ! ਹੁਨ ਤਾਂ ਚਾਚ ਦਾ ਅੰਧੇ ਚੌਹੀਂ ਪਾਸੀਂ ਖਿਲਰਕੇ ਇਸ ਜੰਗਲ ਨੂੰ ਆਪਨੀ ਗੋਦੀ ਵਿੱਚ ਲੈ ਰਿਹਾ ਹੈ । ਅੰਜਨ-{ਅਕਾਸ਼ ਵੱਲੋਂ ਵੇਖਕੇ) ਓਹੋ ! ਮੈਂ ਤਾਂ ਅਜੇ ਸੰਧਿਆ ਕਰਨੀ ਹੈ : ਏਹ ਕਹਕੇ ਇੱਕ ਬੋੜ ਦੇ ਰੁਖ ਦੇ ਸੰਧਿਆ ਕਰਨ ਲਈ ਬੈਹ ਗਈ ਅਤੇ ਬਸੰਤ ਪਾਲਾ ਨੇ ਘਾ ਫੂਲ ਵਿਛਾਕੇ ਅਰਾਮ ਕਰਨ ਲਈ ਜਗਾ ਬਨਾਈ ਅਤੇ ਕੁਝ ਜੰਗਲੀ ਢਲ ਜੇਹੜੇ ਓਸ , ਵੇਲੇ ਮਿਲ ਸਕੇ ਲਿਆ ਕੇ ਅੱਗੇ ਰੱਖੇ ॥ ਓਹੋ ! ਬਸੰਤ ਮਾਲਾ ਤਾਂ ਅੰਜਨਾਂ ਨੂੰ ਫੁੱਲਾਂ ਦੇ ਖਾਨ ਲਈ. ਸੰਹਾਂ ਦੇ ਰਹੀ ਹੈ ਪਰ ਓਹ ਬਾਸੱਟ ਹੋ ਹੀ ਨਹੀਂ ਹੈ ॥ ਪਾਠਕ !ਪ੍ਰਭਮਾ ਕਰੇ ਕਿ ਮੁਸੀਬਤ ਦੇ ਦਿਨ ਕਿਸੇ ਭੈ ਨ ਆ , ਜ , ਵੇਖੋ ਇਹ ਓਹੋ ਰਾਜਦੁਲਾ ਹੈ ਜਿਸਨੇ ਅਪਨੀ ਬਾਲ ਅਵ | ਸਥਾ ਬੜੇ ਲਾਡ ਪਿਆਰ ਵਿੱਚ ਬਿਤਾਈ ਸੀ, ਹਜਾਰਾਂ ਟਹਿਲਨਾਂ ਹਰ ਵੇਲੇ ਹੱਥ ਬੰਨਕੇ ਅਗੇ ਖਲੋਤੀਆਂ ਰਹਿੰਦੀਆਂ ਸਨ । ਖਾਨ ਲਈ ਭਾਂਤ ਦੇ ਖਨੇ ਸੋਨੇ ਚਾਂਦੀ ਦੇ ਬਾਲਾਂ ਵਿੱਚ ਲੱਗਕੇ ਆਉਂਦੇ ਸਨ, ਦੇਸ਼ਮ ਤੇ ਮਖ਼ਮਲਾਂ ਦੀਆਂ ਵਛਾਈਆਂ ਵਿਛਦੀਆਂ ਸਨ, ਤੇ . ਏਥੇ ਤੀਕ ਖਿਆਲ ਕੀਤਾ ਜਾਂਦਾ ਸੀ ਕਿ ਵਛਾਈ ਵਿੱਚ ਕਿਤੇ ਵਟ ਨ ਹੋਵੇ, ਜ਼ਰਾ ਜੇਹੀ ਤਕਲੀਫ਼ ਹੋਨ ਨਾਲ ਸਾਰੇ ਮੈਹਲ ਵਿੱਚ ਸ਼ੋਰ ਪੈ ਜਾਂਦਾ ਸੀ ਹਜ਼ਾਰਾ ਅਤੇ ਲੱਖਾਂ ਪੈਸਾਂ ਦਾ ਦਾਨ ਪੁੰਨ ਕੀਤਾ ਜਾਦਾ ਸੀ ਅੱਜ ਓਹ ਰਾਜਦੁਲਾਰੀ ਬਿਨਾਂ ਕਿਸੇ ਸਮਿਆਨ ਦੇ ਅਜੇਹ ਹਾਲਤ ਵਿੱਚ ( ਜਦfਝ ਪੰਜ ਛੇ ਮਹੀਨਿਆਂ ਦਾ ਗਰਭ ਹੈ.) ਅਤੇ . ਏਹ ਓਹ ਵੇਲਾ ਹੈ ਜਿਸ ਵੇਲੇ ਨੂੰ ਹx ੩ ਵਟਾਂ ਨੇ ਮੀਆਂ ਲਈ ਡਾ ਕੋਮਲ ਮਾਂ ਦੱਸਿਆ ਹੈ, ਅਤੇ ਦੋ ਦਿੰਨਾਂ ਦਿਨਾਂ ਤੋਂ fਛੋਂ ਏਹ ਥੋੜੇ ਜਿਹੇ ਜੰਗ, ਫਲ ਅੱਗੇ ਪਏ ਹੋਏ ਹਨ, ਅਤੇ ਸੌਨਲਈ ਮਖ਼ਮਲ ਤੇ ਦਰਿਆਈ ਦੀ ਥਾਂ ਘਾਸ ੫੪ ਦੀ ਵਛ ਈ ਵਿਛ ਰਹੀ ਹੈ ਵਿਚਾਰ! ਦੋਵੇ ਨਾਂ ਤਾਂ ਕੀ : ਰੇ । ਇੱਕ ਦੋ ਫਲ ਖਾਕੇ * ਪਾਨੀ ਪੀਤਾ ਸਾਰੇ ਦਿਨਦੀ ਥਕਾਵਟ ਨੇ ਡੇਗ ਕੀਤਾ ਤਾਂ ਜਰਾ ਲੈਟ ਗਈ | Original with: Language Department Punjab Digitized by: Panjab Digital Library