________________
Pr ਦੂਜਾ ਚਾਨਨਾ ਭੀ ਘੱ ਹੈ, ਅਤੇ ਜੇ ਇਸ ਤਰਾਂ ਦੇ ਰਾਹ ਵਿੱਚ ਸੂਰਜ ਡੁਬ ਗਯਾ ਤਾਂ ਰ ਤ ਕੱਟਨੀ ਬੀ ਮੁਸ਼ਕਲ ਹੋ ਜਾਏਗੀ 11 ਅੰਜਨਾਂ ਦੇ ਵਾ-ਭੈਨ ! ਮੇਰੀ ਕੋਹੜੀ ਥਾਂ ਹੈ ਜਿੱਥੇ ਕਿਸਮਤ ਲੈ ਚਲੇ ਗੀ ਜਾ ਨਿਕਲਾਂਗ ਰਾਤ ਦਾ ਫਿਕਰ ਨ ਕਰ ਜਿੱਥੇ ਪੇਗੀ। ਕੱਟ ਲਵਾਂਗ ( ਜਰਾਕ ਉਤਾਂ ਵੇਖਕੇ ) ਅਜੇ ਤਾਂ ਬਤੇਰਾ ਦਿਨ ਹੈ. ਸੰਧਿਆ ਵੇਲ ਤੀਕ ਅੱਠ ਦਸ ਕੋਹ ਜਰੂਰ ਨਿਕਲ ਹੀ ਜਾਵਾਂ ਗੀਆਂ ( ਰਾਂਹ ਵਲੋਂ ਵੇਖਕੇ ) ਅਜੇਹਾ ਬਿਖੜਾ ਰਾਹ ਤਾਂ ਥੋੜੀ ਦੂਰ ਤੀਕ ਹੀ ਜਾਪਦਾ ਹੈ (ਧਆਨ ਲਾਕੇ ਵੇਖਕੇ) ਏਹ ਰਾਹ ਦੋ ਤਿੰਨਾਂ ਕੋਹਾਂ ਤੋਂ ਵਧ ਨਹੀਂ ਜਾਪਦਾ ( ਹੁਨ ਪਿਛੋਂ ਮੁੜਨਾਂ ਜੋਗ ਨਹੀਂ". ti : ਪਾਠ ਗੁਣ ! ਅਜੇਹੇ ਬਿਖੜੇ ਭੇ ਸੰਘਣੇ ਰਾਹ ਨੂੰ ਦੇਖਕੇ ਭੀ ਅੰਜਨਾਂ ਜ਼ਰਾ ਭੀ ਨਹੀਂ ਘਬਰਾਈ, ਅਰ ਵਾਹਿਗੁਰੂ ਜੀ ਤੇ ਭਰੋਸਾ ਰਖ ਕੇ ਇਸ ਤਰ੍ਹਾਂ ਜਾ ਰਹੀ ਹੈ ਜਿਸ ਤਰਾਂ ਨਾਲ ਇਕ ਸੂਰਮਾਂ ਸਿਪਾਹੀ ਅਪਨੇ ਸ਼ਤਰੂ ਦੀ ਫੁੱਡ ਵਿੱਚ ਜਾਂਦਾ ਹੈ । ਭਾਵੇਂ ਕਈ ਪ੍ਰਕਾਰ ਦੇ ਜੰਗਲੀ ਜਾਨਵਰ ਅਨੇਕਾਂ ਡਰਾਵਨਿਆਂ ਬੋਲਿਆਂ ਬੋਲ ਰਹੇ ਹਨ, ਜਿਨ੍ਹਾਂ ਦੀ ਡਰਾਉਨੀ ਅਵ ਸ਼ ਨੂੰ ਸੁਨਕੇ ਸੂਰਮੇ ਦਾ ਭੀ ਹੌਸਲਾ ਚੈਹ ਜਾਂਦਾ ਹੈ, ਪਰ ਅੰਜਨਾਂ ਜ਼ਰਾ ਭੀ ਨ ਘਬਰਾਂਦੀ ਹੋਈ ਬੜੀ ਦਲੇਰੀ ਨਾਲ ਅਗਾਂਹ ਨੂੰ ਪੈਰ ਰਖਦੀ ਹੋਈ ਜਾ ਰਹੀ ਹੈ ॥ ਓਹੋ ! ਝਾੜੀਆਂ ਦੇ ਲਿਖੇ ਕੰਡੇ ਚੁਭਕੇ ਪੈਰਾਂ ਤੋਂ ਹੈ ਵੇਗ ਰਿਹਾ ਹੈ ਤੇ ਪੀੜਾ ਦੁਖ ਦੇ ਹੀ ਹੈ ਪਰ ਇਹ ਏਨਾ ਗੱਲਾਂ ਦੀ ਰੱਤੀ ਭੀ ਪਰਵਾਹ ਨ ਕਰਕੇ ਹੋ ਕਹਿੰਦੀ ਹੋਈ ਜਾ ਰਹੀ ਹੈ ਕਿ ਹੈ ਪ੍ਰਮਾਤਮਾਂ ਤੇਰੀ ਮੰਗਲ ਇਛਿਆਂ ਪੂਰਨ ਹੋਵੇ . | ਹੁਨ ਓਹ ਐਸੇ ਭੋਯਾਨੰਕ ਸੰਘਨੇ ਅਰ ਅੰਧੇਰੇ ਰਸਤੇ ਨੂੰ ਪੂ' . ਕਰਕੇ ਇੱਕ ਅਜੇਹੀ ਜਗਾ ਤੇ ਆਗਈ ਹੈ ਜੋ ਪਹਿਲੇ ਰਸ ਨਾਲੋਂ ਬੜੀ ਚੌੜੀ ਹੈ ਪਰ ਸੱਜੇ ਖਬੇ ਦੂਰ ਤੀਕਰ ਜੰਗਲ ਹੀ ਜੰਗਲ ਨਜ਼ਰ ਆਉਂਦਾ ਹੈ ਅਰ ਸਾਹਮਨੇ ਦੋ ਚਾਰ ਕੋਹਾਂ ਪੁਰ ਇਕ ਕੁਟੀਆ ਕੁ ਨਜੋਤ ਆਉਂਦੀ ਹੈ, ਜੇਹੜੀ ਇੱਕ ਉੱਚੇ ਟਿੱਖੇ ਸਥਿਰ ਸਰੀ ਖੜ ਬਨੀ ਹੋਈ ਹੈ ਜਿਸ ਨੂੰ ਵੇਖਕੇ ਅੰਜਨ: ਦੇਵੀ ਨੂੰ ਕੁਝ ਹੋ ਸਲ | Original with: Language Department Punjab Digitized by: Panjab Digital Library