ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/84

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੭੮ ) ਪਿਆਰ, ਨਗਰ ਨਿਵਾਸੀ ਹਿਤ ਕਰੇਂ ਕਯਾ ਪੁਰਸ਼ ਕਯਾ ਨਾਰ| ਬਸੰਤ ਮਾਲਾ ਮਤ ਬੋਲਰੀ ਮੁਖ ਸੇ ਬਾਤ ਅਯੋਗ, ਮਾਤ ਪਿਤਾ ਕੇ ਬਸ ਨਹੀਂ ਬਿਧਨਾ ਲਿਖਾ ਸੰਜੋਗ ॥ ਅਜਨਾ-ਬਸੰਤ ! ਕੀ ਕਿਹਾ ! ਜਰਾ ਸੋਚਕੇ ਤਾਂ ਗੱਲ ਕਰ, ਭੈਨ ! ਮਾਤਾ ਪਿਤਾ ਕਦੇ ਅਪਨੀ ਉਲਾਦ ਨੂੰ ਦੁਖੀ ਦੇਖਨਾ ਨਹੀ ਚਾਹੁੰਦੇ ਹਨ !! ਸੰਸਾਰ ਵਿੱਚ ਪ੍ਰ ਸੂਰ ਤੋਂ ਹਟਕੇ ਓਨਾਂ ਦਾ ਹੀ ਮਰਾਤਬਾ ਹੈ ! ਓਨ੍ਹਾਂ ਦਾ ਕੀਤਾ ਕਦੇ ਨਹੀਂ ਦਿੱਤਾ ਜਾਂਦਾ, ਭਲਾ, ਸੋਚ ਨੂੰ ਸਹੀ ਕਿ ਓਹ ਮਾਂ ਜਿਸ ਨੌ ਮਹੀਨੇ ਗਰਭ ਵਿੱਚ ਚਕਿਆਂ ਅਤੇ ਅਪਨਾ ਦੁੱਧ ਪਿਲਾਇਆਂ ! ਵਰਿਹਾਂ ਤੀਕ ਗੋਦੀ ਵਿੱਚ ਖਿਡਾਆ ! ਲਾਡ ਪਿਆਰ ਨਾਲ ਪਾਲਿਆਂ ਅਤੇ ਲਖਾਇਆ ਪਤੁ ਇਆ !!? ਸਾਡੇ ਸੁਖ ਨਾਲ ਸੁਖੀ ਅਤੇ ਦੁਖ ਨਾਲ ਦੁਖੀ ਹੁੰਦੀ ਰਹੀ ਸਾਡੇ ਲਈ ਅਪਨੇ ਸਾਰੇ ਸੁਖ ਛੱਡ ਦਿੱਤੇ । ਬੜੇ ਅਫ਼ਸੋਸ ਦੀ ਗੱਲ ਹੈ ਕਿ ਓਹਦੀਆਂ ਏਨੀਆਂ ਕਰਨੀਆਂ ਨੂੰ ਭੁਲਾਕੇ ਓਸਨੂੰ ਨਿਰਦਈਂ ਤੇ ਸ਼ਾਲਮ ਆਖਿਏ ! ਬਸੰਤ ! ਓਨਾਂ ਦਾ ਕੁਝ ਦੋਸ਼ ਨਹੀਂ ਏਹ ਮੇਰੇ ਹੀ ਖੋਟੇ ਕਰਮਾਂ ਦਾ ਫਲ ਹੈ, ਸ਼ੋਕ ! ਅਜੇ ਏਹ ਕਹ ਹੀ ਸੀ ਕਿ, ਥੋਂ ਕਰਕੇ ਇੱਕ ਟੋਏ ਵਿੱਚ ਜੇਹੜਾ ਤਿੰਨ ਚਾਰ ਗਜ ਡੂੰਗਾ ਅਤੇ ਚਾਰ ਪੰਜ ਗਜ ਦੇ ਹੇਰ ਫੇਰ ਵਿੱਚ ਸੀ (ਜਿਥੇ ਕਿਸੇ ਸਮੇਂ ਵਿੱਚ ਖੂਹ ਹੁੰਦਾ ਸੀ, ਡਿੱਗ ਪਈ ਤੇ ਬਸੰਤ ਮਾਲਾ ਦੇ ਉਪਰ ਚੈਨ ਨਾਲ ਹੋਰ ਭੀ ਸੱਟ ਲੱਗੀ ਮਰਤੇ ਭੀ ਚੋਟ ਲੱਗੀ ਅਤੇ ਹੱਥ ਪੈਰ ਕੰਡਿਆਂ ਨਾਲ ਝਰੀਟੇ ਗਏ ਬੇਸੁਧ ਹੋਕੇ ਕੁਝ ਚਿਰ ਤਾਂ ਪੈ ਰਹੀ ਜਦ ਹੋਸ਼ ਆਈ ਤਾਂ ਸੱਪਾਂ ਤੇ ਬਿਛੂਆਂ ਦੀ ਸੂ ਦੀ ਅਵਾਜ ਅਤੇ ਮਾਂਸ ਹਾਰੀ ਜੀਵਾਂ ਦੀਆਂ ਡਰਓਨੀਆ ਅਵਾਜਾਂ ਦਾ ਕੰਨਾਂ ਵਿੱਚ ਅੰਨਾਂ ਅਗ ਤੇ ਵੇਲ ਦਾ ਕੰਮ ਕਰ ਗਿਆ ॥ • ਓਹੋ ! ਅਜੇਹੇ ਝਨਕ ਸਮੇ ਨੂੰ ਵੇਖਕੇ ਅਜੇਹਾ ਕੇਹੜ' 2.ment Punjab al Library