ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/86

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( to ) ਜਿੱਨਾ ਰੋੜਾ ਚੁਭਨ ਨਾਲ ਤੂੰ ਟਹਿਲਨਾਂ ਨੂੰ ਮਾਰ ਮਾਰ ਕੇ ਓਹਨਾ ਦੀ ਵੰਮ ਬੁਲਾਦੇਂਦੀ ਸੈਂ', ਕਿ ਚੰਗੀ ਤਰ੍ਹਾਂ ਝਾੜ ਨ ਦੇਨ ਕਰਕੇ ਏਸ ਨੂੰ ਏਡੀ ਤਕਲੀਫ ਹੋਈ ਹੈ ਅਜ ਓਹੀ ਅੰਜਨਾਂ ਜੀਵੰਨੇ ਤੋਂ ਭੰਗ ਆ ਰਹੀ ਹੈ । ਹੱਬ ਪੈਰ ਜ਼ਖਮੀ ਹੋਰਹੇ ਹਨ ਅਰ ਮਾਂਸ ਅਹਾਰੀ ਪਸੂ ਅਰਥਾਤ ਸ਼ੇਰ ਬਘਿਆੜ ਆਦਿਕ ਡਰਾ ਰਹੇ ਹਨ, ਭੁਖ ਉਹ ਸਭਾ ਰਹੀ ਹੈ, ਹੁਨ ਕੋਈ ਘੜੀ ਦੀ ਹੀ ਟੋਹਨੀ ਹੈ ਏਸ ਟੋਏ ਵਿੱਚ ਤੜਫ ਤੜਫ ਕੇ ਮਰ ਜਾਏਗੀ!! ਅਤੇ ਮੇਰਾ ਮੁਰਦਾ ਭੀ ਜੰਗਲ ਦੇ ਪਸੁ ਪੰਖੀ ॥ ਜਾਨਗੇ | | ਓਹੋ ! ਇਹ ਵਚਨ ਜ਼ਬਾਨੋ ਨਿਕਲਦੇ ਸਾਰ ਹੀ ਅੰਜਨ ਬੇਸੁਧ ਹੋ ਜ਼ਮੀਨ ਤੇ ਡਿੱਗ ਪਈ ਓਹ ਵੇਖੋ ! ਕਹੀ ਬੇਹੋਸ਼ ਹੱਥ ਪੈਰ ਸੁਟਕੇ ਜਮੀਨ ਤੇ ਮੁਰਦੇ ਵਾਂਗ ਪਈ ਹੋਈ ਹੈ ਅਤੇ ਕੋਲ ਹੀ ਬਸੰਤ ਮਾਲਾ ਬੈਠਕੇ ਹੋ ਰਹੀ ਹੈ !! ਦੇਖੋ ! ਇਕ ਰੱਬ ਨਾਲ ਤਾਂ ਨਾੜੀ ਵੇਖ ਰਹੀ ਹੈ ਅਤੇ ਦੂਜੇ ਹੱਥ ਨੂੰ ਓਹਦੇ ਮੂੰਹ ਨਾਲ ਲਾਕੇ ਠੰਡੇ ਤੇ ਸਾਹ ਨੂੰ ਪਰਖ ਰਹੀ ਹੈ। ਬਸੰਤ ਮਾਲਾ ਨੂੰ ਕੁਝ ਧੀਰਜ ਆਈ ਤਾਂ ਉਚੀ ਅਵਾਜ ਨਾਲ ਆਖਨ ਅੰਜਨਾਂ । ਕਿਉਂ ਘਬ ਰਾਈ ਹੈ ਸਿਰ ਹਲਕੇ) ਚੈੱਨ । ਮੁੰਹੋ ਤਾਂ ਬੋਲ। ਓਸ ਵੇਲੇ ਇੱਕ ਠੰਡਾ ਸਾਹ ਅਖੀਰੀ ਅਧਮੋਈ ਹੋਈ ਅੰਜਨਾਂ ਦੇ ਮੂੰਹੋਂ ਨਿਕਲਿਆ ਅਤੇ ਨਾਲ ਹੀ ਇਹ ਕਹਿੰਦਿਆਂ ਸੁਨਾਈ ਦਿੱਤੀ ਕਿ ਹਾਯ ' ਸ਼ਾਮੀ ਜੀ ! ਜੇ ਤੁ ਪੀਤੀ ਅਪਨੇ ਮਾਤਾ ਪਿਤਾ ਨੂੰ ਮਿਲਕੇ ਜਾਂਦੇ ਤਾਂ ਮੈਨੂੰ ਅਜ ਉਹ ` ਦਿਨ ਤਾਂ ਨਾ ਵੇਖਨਾ ਪੈਂਦਾ ਹਯ ਮੈਂ ਕਹੀ ਅਗਨ ਹਾਂ ਕਿ ਚੰਗੀ ਭਵਾਂ ਤੁਹਾਡਾ ਦਰਸ਼ਨ ਭੀ ਨ ਕਰ ਕ ਅਤੇ ਬਿਪਤਾ ਦੀ ਬਿਜਲੀ ਮੇਰੇ ਸਿਰ ਤੇ ਆ ਡਿੱਗੀ ਆਸਾ ਸੀ ਕਿ ਤੁਹਾਡੇ ਦਰਸ਼ਣ ਪਾਕੇ ਏਹ ਸਾਰੀਆਂ ਬਿਪਤਾਂ ਕੁਲ ਜਾਵਾਂਗੀ ਅਚੇ ਓਹ ਕਲੰਕ ਜੇਹੜਾ ਮੇਰੇ ਜੀਉਨ ਉਤੇ ਝੂਠਾ ਲਗਾਇਆ ਹੈ ਦੂਰ ਹੋ ਜਏਗਾ। ਹਾਏ । ਦਿਲ ਦੀਆਂ ਗੱਲਾਂ ਦਿਲ ਵਿੱਚ ਹੀ ਚਹਆਂ | ਅਤੇ ਮੌਤ ਦਾ ਸਨੇਹਾ ਆ ਪਹੁੰਚਾ ਹੁਨ ਤਾਂ ਏਥੋਂ ਨਿਕਲਨ ਦਾ ਕੋਈ ਉਪਾਵ ਨਜ਼ਰ ਨਹ' ਆਉਂਦਾ। ਪਰ ਏਨਾਂ ਸੁਕਰ ਹੈ ਕਿ ਲੋਕ ਭਾਵੇਂ ਕੁਝ ਹੀ ਕਰੋਂ ਨੇ ਕਹਨ ਪਰ ਤੁਹਾਨੂੰ ਤਾਂ ਚੰਗੀ ਤਰ੍ਹਾਂ ਮਲੂਮ ਹੈ ਕਿ ਜਿਸ ਗਲ ਦਾ। F Original with: Language Department Punjab Digitized by: Panjab Digital Library