ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/89

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( 3 ) ਮਹੀਨਿਆਂ ਦਾ ਹੋਵੇਗਾ ( ਥੋੜਾ ਚਿਰ ਚੁਪ ਕਰਕੇ ) **ਓ!ਇਹ ਕੀ ਮਾਮਲਾ ਹੈ ਕੁਝ ਸਮਝ ਵਿੱਚ ਨਹੀਂ ਆਉਂਦਾ ਏਹ ਕਹਕੇ ਅਤੇ ਹਾਉਕਾ ਭਰਕੇ ਕੁਝ ਸੋਚਦਾ ਹੋਇਆ ਘੋੜੇ ਨੂੰ ਰੋਕ ਹੋਲੀ ਹੋਲੀ ਜਾ ਰਿਹਾ ਹੈ ॥ ਪਾਠਕ ਗਣ ! ਤੁਸੀ ਸਮਝ ਤਾਂ ਗਏ ਹੋਵੋਗੇ ਕਿ ਇਹ ਨ ਪਵਨ ਹੀਰੇ ਜੇਡਾ ਲੰਕਾ ਤੋਂ ਵਾਪਸ ਆ ਰਿਹਾ ਹੈ ਇਸਦੀ ਏਹਦਸ਼ਾ ਵੇਖ ਕੇ ਮੰਤੀ ਡਾਢਾ ਹੈਰ ਨ ਹੋਕੇ ਬੋਲਿਆ ॥ ਮੰਤੀ-ਮਹਾਰਾਜ ਅਜੇਹਾ ਨੇੜਾ ਔਖਾ ਮਾਮਲਾ ਖ਼ਿਆਲ ਵਿੱਚ ਅ ਇਆ ਜਿਸਨੇ ਚਲਦਿਆਂ ਦੀ ਸੋਚ ਵਿੱਚ ਪਾ ਦਿੱ ਹੈ। ਜੋ ਘੋੜੇ ਨੂੰ ਦੇ ਕੇ ਸੋਚਨਾ fuਆ ! ਕੀ ਤੁਖ ਤੇ ਹੈ ॥ : ਪਵਨ-ਕੀ ਦੱਸਾਂ ਬਤੇਰਾ ਸੋਚਨਾ ਹਾਂ ਪਰ ਕੋਰਮ ਦੀ ਰੇਖ ਵਾਂਗੁ ਕੁਝ ਸਮਝ ਵਿੱਚ ਨਹੀਂ ਆਉਂਦਾ ਕਿ ਅਸਲ ਵਿੱਚ ਏਹ ਕੀ ਗੱਲ ਹੈ ॥ ਮੰਤੀ-ਜੇ ਉਸ ਗੱਲ ਦੇ ਦੱਸਨ ਵਿੱਚ ਕੋਈ ਹਰਜ ਨ ਹੋਵੇ ਤਾਂ ਦਾਸ ਨੂੰ ਭੀ ਇਸ ਗਲ ਤੋਂ ਵਿਦੱਤ ਕਰੋ ॥ ਪਵਨ-ਓਹੋ ? ਕੀ ਦੱਸਾਂ ਓਹ ਨਜ਼ਾਰਾ ਜੋੜਾ ਕੱਲ ਰਾਤ ਸੁਪਨੇ ਵਿੱਚ ਡਿੱਠਾ ਹੈ ਦਸfcਆਂ ਮੇਰਾ ਕਲੇਜ ਮੁੰਹ ਨੂੰ ਆਉਂਦਾ ਹੈ, ਮੰਤੀ ! ਕੱਲ ਸੂਪਨ ਵਿਚ ਕੀ ਦੇਖਨਾ ਹਾਂ ਕਿ ਅਜਨਾਂ ਦੇ ਡਾਡੀ ਬੇਚੈਨ ਹੋਕੇ ਹੱਥ ਪੈਰ ਸੱਟਕੇ ਭੋਏ' ਤੇ ਈ ਹੋਈ, ਠੀ ਅਤੇ ਰੋਰੋ ਕੇ ਏਹ ਕਹ ਰਹੀ ਹੈ ਤੇ ਪਾਨਬ ਤੇਰੀ ਦਾਸੀ ਹੁਨ ਕੋਈ ਘੜੀ ਦੀ ਹੀ ਪਹਨੀ ਦੇ ਹਨ ਕਿ ਕਰਕੇ ਦਰਸ਼ਨ ਦੇਓ ਜਿਸਤੋਂ ਇਹ ਹਿਰਸ ਨ ਰਹੇ ਕਿ ਅੰਤ ਸਮੇਂ ਭੀ ਤੁਹਾਡਾ ਦਰਸ਼ਨ ਨ ਹੋਇਆ ਓਹੇ ! ਜਿਸ ਵੇਲੇ ਤੋਂ ਏਹ ਸਨ ਡਿੱਠਾ ਹੈ ਓਸੇ ਵੇਲੇ ਤੋਂ ਜਲ ਬਿਨਾ ਮਛਲੀ ਵਾਂਗਰ ਮੈਂ ਚੜਫ ਰਿਹਾ ਹਾਂ ਅਤੇ ਕੁਝ ਸਮਝ ਵਿੱਚ ਨਹੀਂ ਅਉਦਾ ਕਿ ਕੀ ਗੱਲ ਹੈ ॥ | ਮੰਤ੍ਰੀ-(ਪਵਨ ਵਲਦੇਖਕੇ) ! ਆਪਦਾਚਿੰਝ ਵਾਂਨ ਹੀਨਾ ਕੈਬੂ' Original with: Language Department Punjab Digitized by: Panjab Digital Library