ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/90

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੮੪ ) ਝੂਠ ਨਹੀਂ, ਠੀਕ ਹੈ ਨਿਸ਼ਚਯ ਹੀ ਇਹ ਭਯਾਨਕ ਸੁਪਨਾ ਹੈ ਤੁਹਾਡੇ ਮੂੰਹੋ ਨਕੇ, ਮੇਰੀ ਅਕਲ ਚੱਕੂ ਖਾ ਗਈ ਹੈ ਪਰ ਇਨ੍ਹਾਂ ਸੁਫਨਿਆਂ ਦਾ ਕੁਝ ਇਤਬਾਰ ਭੀ ਨਹੀਂ ॥ ਪਵਨ-ਏਹ ਤਾਂ ਮੈਂ ਭੀ ਸਮਝਨਾਂ ਹਾਂ ਕਿ ਇਨ੍ਹਾਂ ਦਾ ਕੋਈ ਇਬਰ ਨਹੀਂ ਪਰ ਮਨ ਨੂੰ ਚੈਨ ਨਹੀਂ ਅਉਂਦਾ ਜਦ ਤਕ ਅਪਨੀ ਅੱਖੀ ਪ੍ਰਿਯਾ ਜੀ ਨੂੰ ਵੇਖ ਨਹੀਂ ਲੈਂਦਾ ਭਸੱਲੀ ਨਹੀਂ ਹੁੰਦੀ ਏਹ ਕਹਿਕੇ ਘੋੜ ਨੂੰ ਅੱਡੀ ਲਾਦਿੱਤੀ ਅਤੇ ਮੰਜ਼ਲਾਂ ਕਰਦ ਥੋੜੇ ਦਿਨਾਂ ਵਿੱਚ ਹੀ ਰਤਨਪੁਰ ਪਹੁੰਚੇ ਅਤੇ ਜਾਇਆਂ ਹੀ ਸਭ ਤੋਂ ਪਹਿਲੇ ਅੰਜਨਾਂ ਦੇ ਮਹਲ ਨੂੰ ਗਿਆ ਤਾਂ ਅੱਗੇ ਓਥੇ ਜੰਦਰਾ ਲੱਗਾ ਹੋਇਆ ਡਿੱਠ ਤਾਂ ਦਿਲ ਵਿੱਚ ਖਿਆਲ ਆਇਆ ਕਿ ਬ ਲ ਹੋਨ ਕਰਕੇ ਮਾਤਾ ਨੇ ਓਸਨੂੰ ਇੱਕਲਿਆਂ ਛੱਡਨਾ ਠੀਕ ਨਹੀਂ ਸਮਝਿਆ ਹੋਵੇਗਾ ਏਸ ਕਰਕੇ ਅਪਨੇ ਕੋਲ ਹੀ ਮਹਲ ਵਿੱਚ ਲੈ ਗਈ ਹੋਵੇਗੀ (ਕੁਝ ਸੋਚਕੇ) ਜਰ ਇਹੋ ਗੱਲ ਹੋਵੇਗੀ । ਭਲਾ ਚਿਰ ਪਿੱਛੋਂ ਓਸਨੂੰ ਇਹ ਦਿਨ ਨਸੀਬ ਹੋਇਆ ਸੀ ਏਥੇ ਕਿਸ ਤਰਾਂ ਰਹਨ ਦੇਦੇ ॥ ਇਹ ਕਿਹਾ ! ਅਰ ਮਹਿਲ ਵਿੱਚ ਔ"ਦਿਆਂਹੀ ਰਾਨੀ ਕਭੂਮ ਦੇ ਪੈਰਾਂ ਤੇ ਜੋ ਕਿਸੇ ਸੋਚ ਵਿੱਚ ਸਿਰ ਨੀਵੇਂ ਤੇ ਬੈਠੀ ਹੋਈ ਸੀ ਸਿਰ ਨਿਵਾਯਾ, ਲੋਂ ਓਹ ਕੁਝ ਝਝ ਕ ਗਈ ਪਰ ਫੇਰ ਪਵਨ ਜੀ ਨੂੰ ਵੇਖ ਬਗ . . . ਰਈ ਅਤੇ ਮੱਥੇ ਨੂੰ ਚੁੱਮਕੇ ਗਲ ਨਾਲ ਲਾਕੇ ਈ ਰ ਮ ਮਾ ਦਾ ਧਨਵਾਦ ਕਰਕੇ ਬੋਲੀ ! ਰਾ- ਪੁਭ ! ਫੇਰ ਵਿਜੋਗ ਨੇ ਰੱਬ ਜਾਨਦਾ ਹੈ ਜੋ ਸਾਡਾ ਹਾਲ ਕੀਤਾ ਹੈ fਨੇ ਰਾਝੀ ਭਰਾਈ ਖਿਆਲ ਰੀਆਈ ਗੱਲ ਅਤੇ ਤੇਰਾਈ ਫਕਰ ਮਨ ਵਿੱਚ ਰਹਿੰਦਾ ਸੀ । ਧਨੰਭਾਗ ਹਨ ਜੋ ਅੱਜ ਵੈਨੂੰ ਛਿੱਠਾ ਹੈ ਹੁਨ ਦਿਲਦੇ ਫਿਕਰ ਸਬ ਦੂਰ ਹੋਏ, ਕੀ ਤੁਸੀਂ ਏਨਾ ਚਿਰ ਲੰਕਾ ਵਿੱਚ ਹੀ ਰਹੇ ? : ਪਵਨ- ਮਾਂ ਜੀ ਕੀ ਦੱਸਾਂ ਜਦ ਖਰ ਅਤੇ ਦੂਖਣ ਨੂੰ ਛੁਡਾਕੇ ment Punjab - Panjab Di b rary