ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/94

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਤੇਰਵਾਂ ਅਧੜਾਯ ॥ + + ॥ ਦਲੇਰੀ ਵਿੱਚ ਘਟ ਨਾ ਹੋਵੇਗਾ | ਪਾਭਾਲ ਦਾ ਵੇਲਾ ਹੈ, ਸੂਰਜ ਅਜੇ ਚੜ੍ਹ ਹੀ ਰਿਹਾ ਹੈ, ਜਦੋਂ ਕਿ ਇਸ ਦੀ ਲਾਲੀ ਅਰ ਭੇਜ ਕਿਰਨਾਂ * ਪਸੂਮਖਾ ਬਨ ਦੇ ਉਚਿਆਂ ੨ ਦੁਖ ਦੇ ਪਾਤਰਾਂ ਤੇ ਪੈਕੇ ਉਨਾਂ ਦੀ ਸੋਭਾ ਨੂੰ ਖਿਲਾ ਰਕੇ ਮੌਜ ਦਿਖਾ ਰਹੀਆਂ ਹਨ, ਅਤੇ ਪੰਛੀ ਉੱਡ ੨ ਕੇ ਰੁਖਾਂ ਦੀਆਂ ਦਾਨੀਆਂ ਤੇ ਬੈਠ ਬੈਠ ਕੇ ਅਪਨੀਆਂ ੨ ਨੋਕਦਾਰ ਹੁੰਦਾਂ ਨਾਲ ਪਰਾਂ ਨੂੰ ਸੁਖਾਰ ਰਹੇ ਹਨ ਅਤੇ ਪੱਰਾਂ ਨੂੰ ਫੁਲਾ ੨ ਕੇ ਆਕੜੀਆਂ ਲੈ ਰਹੇ ਹਨ ਅਤੇ ਕਈ ਉੱਡ ਕੇ ਕੇ ਅਪਨੇ ਖਾਨ ਪੀਨ ਦੇ ਆਹਰ fਚ ਲਗ ਰਹੇ ਹਨ ਪਰ ਚੰਦੀ ਗਿਰਜ ਇਕ ਪਿਪਲ ਦੀ ਉਚੀ ਟਾਹਨੀ ਤੇ ਬੈ+ ਕੇ ਅਪਨੇ ਕਾਰ ਨੂੰ ਏਧਰ ਓਧਰ ਧੰਨ ਫੇਰ ੨ ਕੇ ਢੀਂਢ ਰਹੀ ਹੈ ਇਸ ਵੇਲੇ ਅੰਦਨ ਦੇ ਵੀ ਇਕ ਝੌਪੜੀ ਦੇ ਬਾਹਰ ਜੇਹੜੀ ਇਕ ਪਹਾੜਾਂ ਦੀ ਇਕੋ ਜਿਹੀ ਧਰਤੀ ਤੇ ਬਨੀ ਹੋਈ ਹੈ ਅਦੇ ਜਿਹਦੇ ਚਾਰੇ ਪਾਸੇ ਜੰਗਲ ਹੀ ਜੰਗਲ ਦਿਖਾ ਦੇਂਦਾ ਹੈ, ਵੈਠਾ ਹੋਈ ਅਪਨੇ ਸਜੇ ਹੱਥ ਨੂੰ ਸਿੱਧਾ ਠਾ ਕਰਕੇ ਇਧਰ ਉਧਰ ਬੜੀ ਹਰਾਨੀ ਨਾਲ ਕੁਝ ਸੋਚਦੀ ਹੋਈ, ਵੇਖ ਰਹੀ ਹੈ ਅਰ ਇਸਦੇ ਮੁੰਹਦੀ ਵੱਧ ਤੋਂ ਵੱਧ ਚਿੰਤ ਤੁਰੀ ਅਰ ਉਦਾਸੀ ਦਸ ਰਹੀ ਹੈ ਕਿ ਕਿਸੇ ਚੀਜ਼ ਦੇ ਗੁਆਚਨ ਨਾਲ ਇਹ ਐਡੀ ਹਰਾਨ ਹੋ ਰਹੀ ਹੈ ਅਰ ਇਹ ਰਾਲ ਠੀਕ ਭੀ ਹੈ ਸੁਨੋ ! ਬਸੰਤ ਮਾਲਾ ਨੂੰ ਕੀ ਆਖ ਰਹੀ ਹੈ, ਅੰਜਨਾਂ-ਬਸੰਤ ! ਕਿਧੇ ਮੁੰਦਰੀ ਤਾਂ ਨਹੀਂ ਡਿੱਠੀ । . ਬਮੰਭ ਮਾਲਾ(ਬੜੀ ਹਰਾਨੀ ਨਾਲ) ਹੈ! ਕੋਹੜੀ ?

  • ਪਸ਼ਮੁਖਾ ਬਨ ਰਾਮਯਨ ਦੇ ਸਮੇ ਕ੍ਰਿਸ਼ਨਾ ਨਦੀ ਦੇ ਪਹਾੜਾਂ ਵੱਲ ਸੀ, ਅਰ ਜੰਗਲੀ ਜਾਨਵਰ ਪਸੂ ਆਦਿਕ ਏਥੇ ਬਹੁਤ ਹੁੰਦੇ ਸਨ।

Original with: Language Department Punjab Digitized by: Panjab Digital Library