ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/95

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹ ਦੀ ਅੰਜਨ-ਓਹੋ ਜੇਹੜੀ ਸੁਆਮੀ ਜੀ ਦੇ ਗਏ ਸਨ! ਹੋਰ ਕੇਹੜੀ? ਇ ਬਸੰਤ ਮਾਲਾ। ਓਹ ਤੇਰੀ ਹੱਥੀਂ ਸੀ । ਕਿਉਂ ਕਿ ਤੇ ਗੁਆਚ ਗਈਹੈ ॥ ਅੰਜਨi-ਯ ! ਡਾਢਾ ਹਨੇਰ ਹੋਇਆਂ ਓਹ ਭਾਂਇੱਕ ਸੀਉਨ ਦਾ ਸਹਾਰਾ ਸੀ, ਇਸ ਨੂੰ ਹੀ ਵੇਖਕੇ ਤਾਂ ਜੋ ਦਿਲ ਨੂੰ ਧੀਰਜ ਹੋ ਜਾਂਦੀ ਸੀ ਇਸਦਾ ਗੁਆਚਨਾ ਤੇ ਮੇਰੀਆਂ ਸਾਰੀਆਂ ਇੱਛਾ ਦਾ ਖੂਹ ਵਿਚ ਪੈਨਾ ਹੈ ਹਾਏ ਹਨ ਕੀ ਕਰਾਂ ! ਏਹ ਸੁਨਕੇ ਬਤ ਮਾਲਾ ਡਾਢੀ ਹਰਾਨੀ ਵਿੱਚ ਪੈ ਗਈ ਤੇ ਚਿਰ ਤੀਕ ਖਲੋਤੀ ਖਲੋ ਸੋਚਦੀ ਰਹੀ ਫਰ ਆਖਨ ਲੱਗੀ ਕਿ ਭਨੂੰ ਕਿ ਭ ਏਧਰ ਓਧਰ ਢੈਪਈ ਹੋਵੇਗ ਆਉ ਢੰਡੀਏ ਏਹ ਕਹਕੇ ਦੋਵੇ' ਦੂਰ ਤੀਕ ਨੀਵੀਂ ਨਸ਼ਰ ਕਰ ਕੇ ਜਮੀਨ ਵੱਲੋਂ ਵੇਖਦੀਆਂ ਹੋਈਆਂ ਚਲੀਆਂ ਗਈਆਂ ਝੁਕਿਆਂ ਝੂਆਂ ਦੁਹਾਂ ਦੇ ਲਕ ਦੂਹਰੇ ਹੋ ਗਏ ਪਿੰਨੀਆਂ ਆਕੜ ਗਈਆਂ ਪਰ ਮੁੰਦਰੀ ਦਾ ਕੁਝ ਪਤਾ ਨਾ ਲੱਗਾ ਤੇ ਨਿਰਾਸ ਹੋਕੇ ਝੌਪੜੀ ਕੋਲ ਮੁੜ ਕੇ ਆ ਬੈਠੀਆਂ, ਤਦ ਅੰਜਨਾਂ ਠੰਢੀਸਾਹ ਭਰਕੇ ਆਖਨ ਲਗੀ ਵਾਹ ਵੇ ਭਾਗੇ ਤੇ ਵਹ ਨੀਂ ਕਿਸਮਤੇ ਇਹੋ ਇਕ ਆਸਰਾ ਸੀ ਓਹ ਭੀ ਜਾਂਦਾ ਰਿਹਾ ਇਹ ਕਹਕੇ ਉੱਚੀ ੨ ਢਾਈ ਮਾਰਕੇ ਫੋਨ ਲਗ ਪਈ ਜਿਵੇਂ ਓਸ ਸਾਧੂਨੇ, ਜੇਹੜਾ ਇਸ ਕੁਟੀਆਂ ਦੇ ਅੰਦਰ ਭਜਨ ਕਰ ਰਿਹਾਂ ਮੈਂ ਇਸਦੇ ਫੋਨ ਦੀ ਅਵਾਜ ਸੁਨੀ ਤਤਕਾਲ ਬਾਹਰ ਨਿਕਲ ਆਇਆ । | ਓਹੁ ! ਏਸ ਜਟਾਧਰੀ ਲੰਮੇ ਸੀਰ ਅਰ ਚਿੱਟੀ ਲੰਮੀ ਦਾਹੜੀ ਵਾਲੇ ਮਹਾਤਮਾਂ ਨੂੰ ਵੇਖਕੇ ਅੰਜਨਾਂ ਦੇਵੀ ਸਹਿਮ ਗਈ ਅਰ ਡਾਢੀ ਹਰਾਨੀ ਨਾਲ ਇੱਕ ਵਾਰੀ ਉਸਦੇ ਮੂੰਹ ਵਲੋਂ ਵੇਖਕੇ ਸਿਰ ਨੀਵੇਂ ਪਾਕੇ ਕੁਝ ਸੋਚਨ ਲਗ ਪਈ। ਭਦ ਉਸ ਸਾਧੂ ਨੇ ਕਿਹਾ : ਸਾਧੂ-ਤੀ ! ਨੂੰ ਡਰ ਨਾਂ ! ਕੇਵਲ ਏਹ ਦਸਦੇ ਕਿ ਤੂੰ ਕੌਣ ਹੈ ਅਤੇ ਇਸ ਉਜਾੜ ਬੀਆਬਾਨ ਜੰਗਲ ਵਿੱਚ ਕਿਸਤਰਾਂ ਆਉਨ ਹੋਇਆਂ ਹੈ ॥ Original with: Language Department Punjab Digitized by: Panjab Digital Library