ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/96

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

" ਚ "" . ਅੰਜਨਾਂ ਦੇਵੀ-ਇਸ ਨੂੰ ਪਤਾ ਦੇ ਨਿਆਈਂ ਆਲੂ ਨੂੰ ਵੇਖਕੇ ਹੱਥ ਜੋੜ ਕਰ ਆਖਨ ਲੱਗੀ ॥ " ਰਾਜਾ ਮਹੇਂਦਰ ਨਗਰ ਰਾਯ ਮਹੇਂ ਨਾਮ, ਤਾ ਰਾਜਾਕੀ ਮੈਂ ਸਤਾ ਅੰਜਨਾਂ ਮੇਰਾ ਨਾਮ ॥ ਪ੍ਰਲਾਦ ਵਿਦਿਆ ਧਰ ਸਰ ਮਮ ਪਵਨ ॥ ਨਾਮ ਭਰਤਾਰ, ਨਾਮ ਨਗਰ ਹੈ ਰਤਨ ਪੁਰਸਾਸ ਨੇ ਦੀਆ ਨਿਕਾਰ ॥ ਕਲੰਕ ਲਗਾਯੋ ਅਤਿ ਬੁਰਾਂ ਕਰ ਨੇ ਸਕੂ ਬਖਾਨ, ਬਿਪਤਾ ਕਾਲ ਫਿਰੁ ਕਾਟਤੀ ਆਈ ਤਵ ਅਸਥਾਨ ॥ ਪਿਤਾ ਕਹੂੰ ਸੱਚ ਆਪਸੇ ਨੂੰ ਨਿਰਦੋਸਨ ਨਾਰ, ਨਿਸਚੈ ਕਰ ਸਬ ਹੋ ਜਾਇਗਾ ਜਬ ਘਰ ਆਵੇਂ ਤਾਰ॥ ਅੰਜਨਾਂ ਦੀ ਬਿ੫ਤ ਕਹਾਨੀ ਸੁਨਕੇ ਸਾਧੁ ਖੋਦੋ ਦਿਨਾਂ ਦਾ। ਆਉਨਾ ਅਰੋ ਬੁਰੇ ਕਰਮਾ ਦੀ ਚਾਲਨੂੰ ਫਿਟਕਾਂ ਦੇਕੇ ਸਹਾਯਤਾ ਦੀ ਗਲ ਕਰਨ ਲੱਗਾ | ਮਾਧ-ਬੇਟੀ ! ਚਿੰਤਾ ਨ ਕਰੋ ਜਿੰਨਾਂ ਚਿਹੋ ਜੀ ਚਾਹੇ ਏਥੇ ਰਹੋ ਪਰ ਜੰਗਲੀ ਫਲਾਂ ਤੋਂ ਬਿਨਾਂ ਇਥੇ ਖਾਨ ਨੂੰ ਹੋਰ ਕੁਝ ਨਹ ਮਿਲ ਸਕਨਾਂ ॥ ਪਠਕ ਗੁਣ ! ਅੰਜਨਾਂ ਨੇ ਸਾਧ ਦੇ ਏਹ ਪੇ ੨੨ ਸਨਕੇ ਉਸਦਾ ਧੰਨਵਾਦ ਕੀਤਾ ਅਤੇ ਓਥੇ ਰਹਕੇ 97 ਦਾਇਕ ਦਿਨਾਂ ਨੂੰ ਬਤੀਤ ਕਰਨ ਲੱਗੀ। ਜਦ ਅੰਜਨਾਂ ਦੇਵੀ ਨੂੰ ਏਥੇ ਰਹਿੰਦਿਆਂ ਰਹਿੰਦਿਆਂ ਕੁਝ ਟੋ Original with: Language Department Punjab Digitized by: Panjab Digital Library

7