ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/97

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕਾਲ ਬਿਤੀਭ ਗਿਆ ਤਾਂ ਪਰਸੂਤ ਦੇ ਦਿਨ ਭੀ ਨੇੜੇ ਆਗਏ ਅਰ ਥੋੜੇ ਦਿਨਾਂ ਪਿਛੋਂ ਹੀ ਬਗੈਰ ਕਿਸ ਸਮਿਆਨ ਦੇ ਸਾਡੇ ਬਹਾਦਰ ਜਰਨੈਲ ਨੇ ਜਨਮ ਲਿਆ | ਚੇਤ ਮਾਸ ਵਦੀ ਅਸ਼ਟਮੀ ਪੁੱਖਨਿਛੱਤਰ ਜਾਨ, ਦਿਨ ਮੰਗਲ ਪਰਭਾਤ ਕੋ ਜਨਮ ਲੀਓ ਹਨੂੰ* ਮਾਨ | ਕਾਰੇ ਕੇਸ ਸੁਹਾਉਤੇ ਮਸਤਕ ਚੰਦਰ . ਸਮਾਨ, ਬੜਾ ਪਰਾਕੂਮੀ ਭਾਸਤਾ ਨੈਨ ਮਿਰਗ ਸਮਜਾਨ॥ ਦੇਖ ਅੰਜਨਾਂ ਬਾਰ ਬਾਰ ਮੁਖਭੋਕਾਂ ਕਰਤੀ ਧਿਆਨ, ਕਠਨਸਮੈ ਸਹਾਇਤਾ ਕਰ * ਇਸਕੀ ਭਗਵਾਨ॥ ਕੋਈਨਹੀ ਬਿਨ ਆਪਕੇ ਹੋ ਜਿਸਕਾ ਮੁਝਕੋ ਮਾਨ, ਦਾਸ ਨੂੰ ਤੇਰੇ ਦੁਆਰ ਕੀ ਦੀਨ ਬੰਧੁ ਭਗਵਾਨ ॥ ਅਸੀ ਅਪਨੇ ਪਾਠਕਾਂ ਦੀ ਮੰਨਤਾ ਲਈ ਜੋਨਮ ਕੁੰਡਲ ਜੇਹੜੀ ਉਸ ਸਾਧੂ ਨੇ ਹਨੂੰਮਾਨ ਜੀਦੀ ਉਸੇ ਵੇਲੇ ਬਨਾਈ ਸੀ ਹੇਠਾਂ ਲਿਖ ਦੇਦੇ ਹਾਂ ! ਸੂ ੧੧ / 347) '; ? . ਬੇਸ਼ 88) ੫ / ੭ : Original with: Language Department Punjab Digitized by: Panjab Digital Library