ਸਮੱਗਰੀ 'ਤੇ ਜਾਓ

ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/99

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

- ( ੯੩ ) , ਗਾਕਰ ਮੰਗਲ ਚਾਰ ॥ ਕਰੇਂ ਸਭੀ ਵਹ ਹਿਤ ਮੁਝੇ ਜੋ ਕਰਤੇ ਗ੍ਰਿਤਕਾਰ, ਲੋਗਨ ਮਾਹੇਂ ਉਜਲੀ ਕਬ ਕਰਮੇਂ ਕਰਤਾਰ ॥ ਅਤੇ ਹੋਰ ਕਈ ਭਾਂਤ ਦੇ ਖਿਆਲ ਉਠ ੧ ਕੇ ਮਨ ਵਿੱਚ ਚੂੰਡਿਆਂ ਭਰ ਰਹੇ ਹਨ ਪਰ ਜਦ ਅਪਨੇ ਪਾਸ ਕੁਝ ਬਸਤ੍ਰ ਧਨ ਆਦਿਕ ਨਹੀਂ ਦਿਸਦਾ ਤਾਂ ਡਾਢੀ ਘਬਰਾ ਜਾਂਦੀ ਹੈ ਅਤੇ ਅੱਥਰੂ ਨਿਕਲ ਆਉਂਦੇ ਹਨ ਇਹ ਦੇਖਕੇ ਬਸੰਤ ਮਾਲਾ ਨੇ ਆਖਿਆ ॥ ਬਸੰਤ ਮਾਲ-ਸਖੀ ! ਮੈਂ ਬੜੀ ਹਰਾਨ ਹਾਂ ਕਿ ਤੂੰ ਏਡੀ ਸਿਆਨੀ ਹੋਕੇ ਏਨਾਂ ਨਹੀਂ ਵਿਚਾਰਦੀ ਭੇਰੇ ਏਸ ਵੇਲੇ ਦੇ ਫੋਨ ਅਤੇ ਚਿੰਤਾ ਕਦਨ ਦਾ ਕੀ ਅਸਰ ਹੋਵੇਗਾ। ਕੀ ਭਲਾ ! ਇਸਦੀ ਤਸੀਰ ਦੁਧ ਚੋ ਪੈਕੇ ਬਾਲਕ ਲਈ ਖਰਾਬ ਨ ਕcਗੀ ? ਸਿਆਨੇ ਸਚ ਆਖਦੇ ਹਨ ਕਿ ਹਾਥੀ ਦੇ ਦੰਦ ਖਾਓਨ ਦੇ ਹੋਰ ਤੇ ਖਾਨ ਦੇ ਹੋਰ ਹੁੰਦੇ ਹਨ॥ ਪਿਆਰ ! ਕੀ ਭਲਾ ਤੂੰ ਅਪਨੇ ਅਖਾਨਾ ਨੂੰ ਭੁੱਲ ਗਈ ਹੈ ਜੋ ਕਈ ਵਾਰ ਆਂਹਦੀ ਹੁੰਦੀ ਸੀ ਜੋ ਸੁਖ ਦੁਖ ਨੂੰ ਸ਼ਰੀਰ ਦਾ ਭੇਗ ਸਾਨ ਈਸ਼ਰ ਤੇ ਭਰੋਸਾ ਰਖਦਾ ਹੈ ਓਹੈ ਏਸ ਜਗ ਵਿੱਚ ਖੁਸ਼ੀ ਰਹਿੰਦਾ ਹੈ ॥ ਅੰਜਨਾ-ਬਸੰਭ! ਮੈਂ ਸਬ ਕੁਝ ਜਾਨਨੀ ਹਾਂ ਬਥੇਰਾ ਜਤਨ ਕਰਕੇ ਅਪਨੇ ਘਬਰਾਏ ਹੋਏ ਮਨ ਨੂੰ ਭਾਲਨੀ ਹਾਂ ਪਰ ਕੀ ਕਰਾਂ ਏਹ ਮੇਰੇ ਵੱਸ ਦੀ ਗੱਲ ਨਹੀਂ। ਓਹੋ ! ਜਿਸ ਵੇਲੇ ਇਹ ਬਾਲਕ ਜਮੀਨ ਤੇ ਲੇਟਿਆ ਹੋਇਆ ਕਦੇ ਹੱਥ ਪੈਰ ਅਕੜਾਕੇ ਤੇ ਕਦੇ ਇਕਠਿਆਂ ਕਰਕੇ ਨੱਕ ਮੁੰਹ ਵੱਟਕੇ ਫੋਨ ਲਗਦਾ ਹੈ ਤਾਂ ਅੰਜਨਾਂ ਬੜੀ ਬੇਚੈਨ ਹੋਕੇ ਓਸ ਨੂੰ ਭੋਏਂ ਤੋਂ ਝੱਟ ਉਠਾਕੇ ਅਪਨੀ ਛਾਤੀ ਨਾਲ ਲਾਲੋਂਦੀ ਹੈ ॥ ਪਲਕ ਗੁਣ ! ਜਦ ਏਸੇ ਤਰ੍ਹਾਂ ਯਾਰਾਂ ਮਹੀਨੇ ਹੋਰ ਬੀੜ Original with: Language Department Punjab Digitized by: Panjab Digital Library