ਪੰਨਾ:ਸਾਜ਼ ਰਾਜ਼ੀ ਹੈ! - ਬਲਰਾਮ.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 (ਮਰਦਾਨਾ ਮੁੜ ਤੁਰ ਪੈਂਦਾ ਹੈ। ਰਬਾਬ ਵੱਜਦੀ ਹੈ।)

ਓ ਰੀ ਮਾਣਸ ਕੀ ਗਹਿਰਾਈ,

ਨਾ ਲਖੀ ਜਾਈਨਾ ਕਹੀ ਜਾਈ,

ਓ ਰੀ ਮਾਣਸ ਕੀ ਗਹਿਰਾਈ!

ਫ਼ੇਡ ਆਊਟ

55