ਪੰਨਾ:ਸਾਜ਼ ਰਾਜ਼ੀ ਹੈ! - ਬਲਰਾਮ.pdf/76

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਰਬਾਬ ਬੰਦ ਕਰ ਦਿੰਦਾ ਹੈ ਤੇ ਇੱਕ ਪਾਸਿਓਂ ਦੀ ਹੋ ਕੇ ਲੰਘਦਾ ਹੈ ਤੇ

ਫੇਰ ਦਰਸ਼ਕਾਂ ਨੂੰ ਮੁਖਾਤਬ ਹੁੰਦਾ ਹੈ)

ਮਰਦਾਨਾ: ਬਾਬਾ ਹਾਲੇ ਦੂਰ ਸੀ, ਜੀਅ ਕੀਤਾ ਰਬਾਬ ਤੋਂ ਈ ਪੁੱਛ ਲਵਾਂ...,

ਇਹ ਡਰੇ ਹੋਏ ਮਨ ਸਿੱਜਦਾ ਕਿਵੇਂ ਕਰਣਗੇ!

ਫ਼ੇਡ ਆਊਟ

76