ਪੰਨਾ:ਸਾਜ਼ ਰਾਜ਼ੀ ਹੈ! - ਬਲਰਾਮ.pdf/89

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 5: ਬੱਚਾ ਜੰਮਣਾ ਚਾਹੁੰਦੀ ਐ, ਚਾਹੁੰਦੀ ਐ ਅਸੀਂ... ਵਰਣਸੰਕਰ ਹੋ

ਜਾਈਏ!

ਸੰਨਾਟਾ!!!

ਬਜ਼ੁਰਗ: ਵਰਣਸੰਕਰ!

6: ਬਾਹਮਣੀਆਂ ਦੇ ਢਿੱਡੋ ਮੁਗਲ ਨੀ ਜੰਮਣ ਦੇਣੇ ਅਸੀਂ। ਚਲ...।

(ਸਭ ਲੋਕ ਬੁੱਤ ਬਣੇ ਖੜੇ ਰਹਿੰਦੇ ਹਨ। ਉਹ ਦੋਹੇਂ ਉਸ ਵਿਧਵਾ

ਔਰਤ ਨੂੰ ਧੂਹ ਕੇ ਲੈ ਜਾਂਦੇ ਹਨ।)

ਹੌਲੀ ਹੌਲੀ ਫ਼ੇਡ ਆਊਟ ਹੁੰਦਾ ਹੈ।

89