ਸਮੱਗਰੀ 'ਤੇ ਜਾਓ

ਪੰਨਾ:ਸਾਹਿਤਕ ਕਲੀਆਂ.pdf/96

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਸਾਹਿਤਕ ਕਲੀਆਂ/96

ਅੰਗਾਰ ਸ਼ਿੰਗਾਰ

ਤਾਲ ਖਨ੍ਯੋ ਭੂਪਾਲ ਬਡੋ,
ਜਲ ਸੰਗ ਭਰ੍ਯੋ ਮਧ ਕੰਜ ਲਗਾਏ
ਮੀਨ ਸੁਰੰਗ ਰਖੇ ਜਲ ਭੀਤਰ,
ਊਪਰ ਹੰਸ ਸੁਵੰਸ ਬਸਾਏ।
ਪੌੜ ਸਜੇ ਸੰਗਮਰਮਰ ਕੇ,
ਚਹੂੰ ਓਰ ਸੁ ਬ੍ਰਿੱਛ ਚਿਨਾਰ ਸੁਹਾਏ,
ਕਹੁ ਸੀਤਲ ਸਾਜ ਸਮਾਨ ਸਭੇ,
ਕਿਉਂ ਆਪ ਅੰਗਾਰ ਸ਼ਿੰਗਾਰ ਬਨਾਏ?[1] ੧੪੨.

————————

  1. ਕਸ਼ਮੀਰ ਵਿਚ ਸਭੇ ਸੀਤਲ ਸਾਜ਼ ਸਮਾਨਾਂ ਵਾਲੇ ਵਿਸ਼ਾਲ ਜਲ ਤਲ ਦੇ ਕਿਨਾਰੇ ਦਿਨਾਰਾਂ ਦੀ ਲਾਲ ਅਗਨੀ ਵਰਗੀ ਸ਼ੋਭਾ ਪਰ ਕਟਾਖਸ਼ ਹੈ।