ਪੰਨਾ:ਸਿੱਖੀ ਸਿਦਕ.pdf/8

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੮)


ਅਸਪਾਤ ਦੀਆਂ ਕ੍ਰਿਪਾਨਾਂ


ਸਾਡੀਆਂ ਅਸਲੀ ਸਟੀਲ ਦੀਆਂ ਕਿਰਪਾਨਾਂ ਦੀ ਧੁੰਮ ਸਾਰੀ ਦੁਨੀਆਂ ਵਿਚ ਪੈਚੁਕੀ ਹੈ ਹੁਣ ਅਸਾਂ ਕੀਮਤਾਂ ਭੀ ਘਟ ਕਰ ਦਿਤੀਆਂ ਹਨ । ਇਸ ਲਈ ਕ੍ਰਿਪਾਨਾਂ ਖਰੀਦਣ ਸਮੇਂ ਹਮੇਸ਼ਾਂ ਸਾਡੀ ਦੁਕਾਨ ਤੇ ਦਰਸ਼ਨ ਦਿਓ । ਅਸੀਂ ਤੁਹਾਨੂੰ ਘਰ ਬੈਠੇ ਹੀ ਆਪਣੇ ਕਾਰਖਾਨੇ ਦੀਆਂ ਸੁੰਦਰ ਕਿਰਪਾਨਾਂ ਭੇਜ ਸਕਦੇ ਹਾਂ । ਵੇਰਵਾ ਚਿਠੀ ਲਿਖਕੇ ਮੰਗਵਾ ਲਵੋ । ਵਿਆਹ ਸ਼ਾਦੀਆਂ ਲਈ ਸਟੀਲ ਨੰਬਰ ੧ ਵਧੀਆ ਸੁਨਹਿਰੀ ਕ੍ਰਿਪਾਨਾਂ ਕੀਮਤਨ ਸਾਥੋਂ ਮਿਲ ਸਕਦੀਆਂ ਹਨ । ਵਪਾਰੀਆਂ ਨੂੰ ਖਾਸ ਰਿਆਇਤ ਕੀਤੀ ਜਾਂਦੀ ਹੈ, ਇਕ ਵਾਰੀ ਜ਼ਰੂਰ ਅਜ਼ਮਾਇਸ਼ ਕਰੋ।
ਸਾਡਾ ਪ੍ਰਸਿਧ ਪਤਾ ਯਾਦ ਰਖੋ-
ਭਾਈ ਸੁਵਾਇਆ ਸਿੰਘ ਐਂਡ ਕੋ

ਕ੍ਰਿਪਾਨਾਂ ਵਾਲੇ


ਪ੍ਰੋਪ੍ਰਾਈਟਰ ਅਕਾਲੀ ਕ੍ਰਿਪਾਨ ਫੈਕਟ੍ਰੀ

ਬਜ਼ਾਰ ਮਾਈ ਸੇਵਾਂ, ਅੰਮ੍ਰਤਸਰ