ਸਮੱਗਰੀ 'ਤੇ ਜਾਓ

ਪੰਨਾ:ਸਿੱਖ ਤੇ ਸਿੱਖੀ.pdf/104

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਹਾੜ ਡਿਗਦੇ ਹਨ, ਤਾਂ ਓਹ ਸੋਗਾਂ ਅੱਗੇ ਆਪਣੀ ਬੇਵਸੀ ਜ਼ਾਹਿਰ ਕਰਦਾ ਹੈ । ਦੂਜੇ ਲਫਜ਼ਾਂ ਵਿਚ ਸੋਗ ਨੂੰ ਵੱਡਾ ਮੰਨ ਕੇ ਚੁੱਪ ਹੋ ਜਾਂਦਾ ਹੈ । ਕਲਗੀਧਰ ਵਾਂਗ ਸਾਫ ਨਹੀਂ ਕਹਿੰਦਾ, ਪਰ ਅਸਲ ਵਿਚ ਓਹ ਵੀ ਵਲ ਪਾ ਕੇ ਕਹਿੰਦਾ “ਨਮੋ ਸੋਗ ਸੋਗੇ" ਹੀ ਹੈ ।

੧੦੬