ਪੰਨਾ:ਸਿੱਖ ਤੇ ਸਿੱਖੀ.pdf/128

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖੁਲ੍ਹਾ ਹੈ । ਸਾਡੇ ਬਹੁਤੇ ਆਦਮੀ ਰੁਝ ਜਾਣਗੇ। ਵਤਨੀ ਵੀਰਾਂ ਉਤੇ ਸਾਡੀਆਂ ਤਸਵੀਰਾਂ ਦਾ ਅਸਰ ਬਹੁਤ ਚੰਗਾ ਪਵੇਗਾ । ਜਿਹੜੇ ਬਜ਼ੁਰਗ, ਬਜ਼ੁਰਗਾਂ ਦੀਆਂ ਸ਼ਕਲਾਂ ਬਣਾਉਣ ਨੂੰ ਤਿਆਰ ਨਹੀਂ, ਓਹ ਅਜਿਹੀ ਗੱਲ ਕਿਉਂ ਨਹੀਂ ਸੋਚਦੇ, ਜਿਸ ਨਾਲ ਸੱਪ ਵੀ ਮਰ ਜਾਏ ਤੇ ਸੋਟਾ ਵੀ ਬੱਚ ਜਾਏ ।

੧੩੦