ਪੰਨਾ:ਸਿੱਖ ਤੇ ਸਿੱਖੀ.pdf/199

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਸਾਹਿਬ ਦੀ ਸਹਾਇਤਾ ਨਾਲ ਹੋਈਆਂ । ਏਹ ਓਹੋ ਸ੍ਰੀ ਸਾਹਿਬ ਜਿਸ ਨੂੰ ਪਹਿਲਾਂ ਧਿਆਇਆ ਸੀ ।
ਅਰਦਾਸ ਵਿਚ ਹੌਸਲੇ ਦੀ ਸਪਿਰਟ ਪ੍ਰਣ ਤੇ ਅਮਨ ਸ਼ਾਂਤੀ ਲਈ ਅਰਜੋਈ ਤਾਂ ਹੈ ਪਰ ਨਿਰਾ ਹਾੜਾ ਤੇ ਤਰਲਾ ਹੀ ਨਹੀਂ । ਏਸ ਵਿਲਕਣੀ ਵਿਚ ਤਲਵਾਰ ਦੀ ਝਣਕਾਰ ਹੈ । ਅਰਦਾਸ ਵਿਅੰਗ ਵਾਲੀ ਕਵਿਤਾ ਹੈ ਜਿਸ ਵਿਚ ਬੀਰਤਾ ਨਾਲ ਖੁਦਾਈ ਖਿਦਮਤਗਾਰ ਹੋਣ ਦਾ ਭਾਵ ਹੈ। ਕਿਉਂਕਿ ਆ ਦਾ ਮੁਕਾਮ ਸਰਬੱਤ ਦੇ ਭਲੇ ਉਤੇ ਹੈ ।

 

੨੦੦