ਪੰਨਾ:ਸਿੱਖ ਤੇ ਸਿੱਖੀ.pdf/92

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਰ ਚੀਜ਼ ਤੋਂ ਸਿੱਖਿਆ ਮਿਲ ਜਾਣੀ ਹੋਈ, ਫੇਰ ਓਹ ਕੀਕੁਣ
ਰਾਮ ਤੋਂ ਖਾਲੀ ਹੋ ਸਕਦੀ ਹੈ ? ਰਾਮ ਓਹਨਾਂ ਲਈ ਸੁਖਾਂ ਦਾ
ਘਰ ਹੈ । ਸਭ ਅਕਲਾਂ ਦਾ ਮਾਲਕ ਹੈ ।
ਅਜਿਹੇ ਨਿੱਤ ਰਹਿਣੇ ਸੁਖ ਤੇ ਸੂਝ ਦੇ ਦਾਤੇ ਰਾਮ ਦੇ
ਪਿਆਰੇ ਸੰਤ ਜਨ, ਭਿੰਨੀ ਰੈਣ (ਅਮਨ ਭਰੀ ਅਵਸਥਾ) ਵਿਚ ਵੀ ਕਰਮ
ਯੋਗ ਕਰਦੇ ਹਨ ।

੯੪