ਸਮੱਗਰੀ 'ਤੇ ਜਾਓ

ਪੰਨਾ:ਸੁੰਦਰੀ.pdf/21

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਸੁੰਦਰੀ /15

ਦਿੱਤਾ ਕਿ ਏਸੇ ਵੇਲੇ ਕੂਚ ਹੈ ਅਰ ਭੋਜਨ ਭੀ ਰਸਤੇ ਵਿਚ ਡਿੱਠਾ ਜਾਉ, ਹੁਣ ਸਹਾਰਾ ਕਰਨਾ ਧਰਮ ਨਹੀਂ, ਪਰ ਚੱਲਣਾ ਹੈ ਜੰਗਲੋ ਜੰਗਲ ਬਸ ਵੇਲੇ ਸਿਰ ਚੱਲ ਨਿਕਲੀਏ ਤੇ ਫਤਹ ਦਾ ਡੰਕਾ ਵਜਾਉਂਦੇ ਨਿਕਲ ਆਈਏ। ਸਾਰਾ ਕੰਮ ਫੁਰਤੀ ਦਾ ਹੈ।

ਇਹ ਹੁਕਮ ਸੁਣ ਕੇ ਸਾਰਾ ਜੱਥਾ ਘੋੜੇ ਕੱਸ ਕੇ ਸਵਾਰ ਹੋ ਗਿਆ ਅਰ ਬਨੋ ਬਨ ਅਨੇਕਾਂ ਜੱਫਰ ਜਾਲਦਾ ਤੁਰ ਗਿਆ।

Page 21

www.sikhbookclub.com