ਆਸ਼ਾਵਾਦ
ਆਸ਼ਾ ਦੇ ਆਧਾਰ, ਖੜੋਤੀ ਹੈ ਮਖ਼ਲੂਕ ਖੁਦਾ ਦੀ, ਛੱਲ ਕਦੇ- ਆ ਹੀ ਜਾਵੇਗੀ ਮਿਹਰਾਂ ਦੇ ਦਰਯਾ ਦੀ। ਮੂਰਖ ਨੂੰ ਭੀ ਮਿਲ ਜਾਂਦੀ ਹੈ, ਜੰਗਲ ਦੇ ਵਿਚ ਰੋਟੀ, ਕੰਨਾਂ ਨੂੰ ਲਾ ਹੱਥ, ਕਦੇ ਨਾ ਬਣੀਂ ਨਿਰਾਸ਼ਾਵਾਦੀ।
-੪੧-