ਪੰਨਾ:ਸੋਵੀਅਤ ਯੂਨੀਅਨ ਵਿਚ ਪੈਨਸ਼ਨ ਨੇਮ.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

34

ਹਨ, ਜੇਕਰ ਪਿਸ਼ਨ ਦੀ ਅਰਜ਼ੀ ਦੇਣ ਸਮੇਂ, ਉਹਨਾਂ ਦੀ ਨੌਕਰੀ ਦਾ ਸਮਾਂ ਇਸ ਪਰਕਾਰ ਹੋਵੇ: ਨੌਕਰੀ ਦਾ ਸਮਾਂ (ਸਾਲਾਂ ਵਿਚ) ਉਮਰ ਕਾਰਖ਼ਾਨਿਆਂ, ਦਫ਼ਤਰਾਂ | ਅਤੇ ਹੋਰਨਾਂ ਥਾਵਾਂ ਦੇ ਕਾਮੇ, ਜੋ ਜ਼ਿਮੀਜ਼ ਕੰਮਾਂ ਤੇ, ਹਾਨੀਕਾਰਕ ਪੁਰਸ਼ ਇਸਤਰੀਆਂ ਕੰਮ-ਹਾਲਤਾਂ ਵਾਲੇ ਕੰਮਾਂ ਤੇ ਅਤੇ ਤਪਸ਼ ਵਾਲੇ ਕਾਰ-ਕੇਂਦਰਾਂ ਵਿਚ, ਕੰਮੀਂ ਲਗੇ ਹੋਏ ਹਨ। 0 ਤੋਂ n o I 23 ਤਕ 23 ਤਾਂ 26 ਤਕ 26 ਤੋਂ 31 ਤਕ 31. 36 ਤਕ 36 ਤੋਂ 41 ਤਕ 41 ਤੋਂ 46 ਤਕ 46 ਤੋਂ 51 ਤਕ 51 ਤੋਂ 56 ਤਕ 56 ਤੋਂ 61 ਤਕ 61 ਤੋਂ ਉਪਰ به بله بله 9 9 E ਕਾਰਖ਼ਾਨਿਆਂ, ਦਫ਼ਤਰਾਂ ਅਤੇ ਹੋਰਨਾਂ ਥਾਵਾਂ ਦੇ 20 ਸਾਲ ਤੋਂ ਛੁੱਟੀ ਉਮਰ ਦੇ ਕਾਮੇ ਆਮ ਬੀਮਾਰੀ ਕਾਰਨ, ਨਿਰਯੋਗ ਹੋਣ ਦੀ ਅਵੱਸਥਾ ਵਿਚ ਪਿਸ਼ਨ ਦੇ ਹਕਦਾਰ ਹਨ। (ਉ) ਜੇਕਰ ਨਿਰਯੋਗਤਾ ਕੰਮ ਦੇ ਦੌਰਾਨ ਵਿਚ ਜਾਂ ਕੰਮ ਦੇ ਪਿਛੇ ਪੈਦਾ ਹੋਈ ਹੋਵੇ, ਬਿਨਾਂ ਨੌਕਰੀ ਦੇ ਸਮੇਂ ਦੀ ਕਿਸੇ ਸ਼ਰਤ ਦੇ;