ਪੰਨਾ:ਸੋਵੀਅਤ ਯੂਨੀਅਨ ਵਿਚ ਪੈਨਸ਼ਨ ਨੇਮ.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

37

ਕਾਰਨ ਹੋਈ ਨਿਰਯੋਗਤਾ ਲਈ, ਸੁਖਾਵੀਆਂ ਸ਼ਰਤਾਂ ਤੇ, ਨਿਰਯੋਗਤਾ ਦੀਆਂ ਪਨਸ਼ਨਾਂ ਇਸ ਪੂਕਾਰ ਦਿਤੀਆਂ ਜਾਂਦੀਆਂ ਹਨ : 600 ਰੂਬਲ ਮਾਹਵਾਰ ਪਹਿਲੇ ਦਰਜੇ ਦੀ ਨਿਰਯੋਗਤਾ 85 ਫ਼ੀ ਸਦੀ ਤਨਖ਼ਾਹ ਤਕ, ਅਤੇ ਦੁਸਰੇ 65 ਫ਼ੀ ਸਦੀ | ਇਸ ਤੋਂ ਉਪ੍ਰੰਤ ਬਾਕੀ ਤੀਸਰੇ 33 31 45 ਫ਼ੀ ਸਦੀ ਦੀ ਤਨਖ਼ਾਹ ਦਾ 20 | ਫ਼ੀ ਸਦੀ ਹੋਰ; ਕਾਰਖ਼ਾਨਿਆਂ, ਦਫ਼ਤਰਾਂ ਅਤੇ ਹੋਰਨਾਂ ਥਾਵਾਂ ਦੇ ਉਹਨਾਂ ਕਾਮਿਆਂ ਨੂੰ, ਜੋ ਕਠਨ ਮਿਹਨਤ ਵਾਲੇ ਕੰਮਾਂ ਤੇ ਲਗੇ ਹੋਏ ਹਨ, ਆਮ ਬੀਮਾਰੀ ਕਾਰਨ ਹੋਈ ਨਿਰਯੋਗਤਾ ਲਈ, ਸੁਖਾਵੀਆਂ ਸ਼ਰਤਾਂ ਤੇ, ਨਿਰਯੋਗਤਾ ਦੀਆਂ ਨਸ਼ਨਾਂ ਇਸ ਪ੍ਰਕਾਰ ਦਿਤੀਆਂ ਜਾਂਦੀਆਂ ਹਨ : 500 ਰੂਬਲ ਮਾਹਵਾਰ ਪਹਿਲੇ ਦਰਜੇ ਦੀ ਨਿਰਯੋਗਤਾ 85 ਫ਼ੀ ਸਦੀ , ਤਨਖ਼ਾਹ ਤਕ, ਅਤੇ ਦੂਸਰੇ 65 ਫੀ ਸਦੀ । ਇਸ ਤੋਂ ਉਪੰਤ ਬਾਕੀ ਤੀਸਰੇ ,, ,, 45 ਫ਼ੀ ਸਦੀ , ਦੀ ਤਨਖ਼ਾਹ, ਦਾ 15 ਫ਼ੀ ਸਦੀ ਹੋਰ ॥ ਘਟੋ ਘਟ ਪਿਨਸ਼ਨਾਂ ਹਨ : ਪਹਿਲੇ ਦਰਜੇ ਦੀ ਨਿਰਯੋਗਤਾ 300 ਰੂਬਲ ਮਾਹਵਾਰ ਦੂਸਰੇ ਤੀਸਰੇ 160 . 35 53 ਵਧ ਤੋਂ ਵਧ fਪਨਸ਼ਨਾਂ ਹਨ : ਪਹਿਲੇ ਦਰਜੇ ਦੀ ਨਿਰਯੋਗਤਾ 900 ਰੂਬਲ ਮਾਹਵਾਰ 600 99. 95 400 5 ॥ ਕਾਰਖ਼ਾਨੇ, ਦਫ਼ਤਰ ਅਤੇ ਹੋਰ ਕਿਸੇ ਥਾਂ ਦਾ ਕਾਮਾ ਆਮ ਬੀਮਾਰੀ ਨਾਲ ਪੈਦਾ ਹੋਈ ਨਿਰਯੋਗਤਾ ਦੀ ਅਵੱਸਥਾ ਵਿਚ, ਸੁਖਾਵੀਆਂ ਸ਼ਰਤਾਂ ਤੇ ਰਯੋਗਤਾ ਦੀ ਨਸ਼ਨ ਲੈਣ ਦਾ ਹਕਦਾਰ ਹੈ, ਜੇਕਰ ਇਸ ਪਰਕਾਰ ਦੀ ਪੈਨਸ਼ਨ ਲਈ ਨੀਅਤ ਕੀਤੇ ਗਏ ਸਮੇਂ ਦਾ ਘਟੋ ਘਟ ਅਧ, ਉਸ ਉਹ ਕੰਮ ਕਰਦਿਆਂ ਬਿਤਾਇਆ ਹੋਵੇ, ਜੋ ਉਸ ਨੂੰ, ਸੁਖਾਵੀਆਂ ਸ਼ਰਤਾਂ ਤੇ, ਇਹ 2309, 13 ਦੁਸਰੇ ਤੀਸਰੇ ,, ,, 53 93