ਪੰਨਾ:ਸੋਵੀਅਤ ਯੂਨੀਅਨ ਵਿਚ ਪੈਨਸ਼ਨ ਨੇਮ.pdf/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

46

   (ਅ) ਦੁਸਰੇ ਦਰਜੇ ਦੀ ਨਿਰਯੋਗਤਾ-450 ਰੂਬਲ ਮਾਹਵਾਰ ਤਨਖ਼ਾਹ ਦਾ 90 ਫ਼ੀ ਸਦੀ, ਅਤੇ ਇਸ ਤੋਂ ਉਪ੍ਰੰਤ ਬਾਕੀ ਦੀ ਤਨਖ਼ਾਹ ਦਾ 10 ਫ਼ੀ ਸਦੀ ਹੋਰ;
   (ੲ) ਤੀਸਰੇ ਦਰਜੇ ਦੀ ਨਿਰਯੋਗਤਾ-400 ਰੂਬਲ ਮਾਹਵਾਰ ਤਨਖ਼ਾਹ ਦਾ 65 ਫ਼ੀ ਸਦੀ ਅਤੇ ਇਸ ਤੋਂ ਉਪ੍ਰੰਤ, ਬਾਕੀ ਦੀ ਤਨਖ਼ਾਹ ਦਾ। 10 ਫ਼ੀ ਸਦੀ ਹੋਰ ।
    ਉਹਨਾਂ ਸਿਪਾਹੀਆਂ ਨੂੰ, ਜਿਹੜੇ ਫ਼ੌਜ ਦੀ ਨੌਕਰੀ ਤੋਂ ਪਹਿਲਾਂ ਜ਼ਿਮੀਂਦੋਜ ਕੰਮਾਂ ਤੇ, ਹਾਨੀਕਾਰਕ ਹਾਲਤਾਂ ਵਾਲੇ ਕੰਮਾਂ ਤੇ ਅਤੇ ਜਾਂ ਤਪਸ਼ ਵਾਲੇ ਕਾਰ-ਕੇਂਦਰਾਂ ਵਿਚ ਕੰਮ ਲਗੇ ਹੋਏ ਸਨ ਅਤੇ ਜਿਹੜੇ ਉਪਰ ਦਸੇ ਗਏ। ਕਾਰਨਾਂ ਕਰਕੇ ਨਿਰਯੋਗ ਹੋ ਗਏ ਹੋਣ, ਹੇਠ ਲਿਖੀਆਂ ਸੁਖਾਵੀਆਂ ਸ਼ਰਤਾਂ ਤੇ ਪਨਸ਼ਨਾਂ ਦਿਤੀਆਂ ਜਾਂਦੀਆਂ ਹਨ :

ਪਹਿਲੇ ਦਰਜੇ ਦੀ ਨਿਰਯੋਗਤਾ-100 ਫ਼ੀ ਸਦੀ | 600 ਰੂਬਲ ਮਾਹਵਾਰ ਤਨਖ਼ਾਹ ਦਾ ਅਤੇ ਦੁਸਰੇ ਦਰਜੇ ਦੀ ਨਿਰਯੋਗਤਾ- 90 ਫ਼ੀ ਸਦੀ | ਇਸ ਤੋਂ ਉਪ੍ਰੰਤ ਬਾਕੀ ਦੀ ਤਨਖ਼ਾਹ ਦਾ 20 ਤੀਸਰੇ ਦਰਜੇ ਦੀ ਨਿਰਯੋਗਤਾ- 65 ਫ਼ੀ ਸਦੀ | ਫ਼ੀ ਸਦੀ ਹੋਰ

      ਉਹਨਾਂ ਸਿਪਾਹੀਆਂ ਨੂੰ, ਜਿਹੜੇ ਫ਼ੌਜ ਦੀ ਨੌਕਰੀ ਤੋਂ ਪਹਿਲਾਂ ਕਠਨ ਹਾਲਾਤਾਂ ਵਾਲੇ ਕੰਮਾਂ ਤੇ ਲਗੇ ਹੋਏ ਸਨ ਅਤੇ ਜਿਹੜੇ ਉਪਰ ਦੇਸ ਗਈ ਕਾਰਨਾਂ ਕਰਕੇ ਨਿਰਯੋਗ ਹੋ ਗਏ ਹੋਣ, , ਹੇਠ ਲਿਖੀਆਂ ਸੁਖਾਵੀਆਂ ਸ਼ਰਤਾ ਤੇ ਪਨਸ਼ਨਾਂ ਦਿਤੀਆਂ ਜਾਂਦੀਆਂ ਹਨ ,

| 500 ਰੂਬਲ ਮਾਹਵਾਰੇ ਪਹਿਲੇ ਦਰਜੇ ਦੀ ਨਿਰਯੋਗਤਾ-100 ਫ਼ੀ ਸਦੀ ਤਨਖ਼ਾਹ ਦਾ, . " ਦੁਸਰੇ ਦਰਜੇ ਦੀ ਨਿਰਯੋਗਤਾ- 90 ਫ਼ੀ ਸਦੀ ਤੀਸਰੇ ਦਰਜੇ ਦੀ ਨਿਰਯੋਗਤਾ- 65 ਫ਼ੀ ਸਦੀ ਦੀ ਤਨਖ਼ਾਹ ਦਾ | ਫ਼ੀ ਸਦੀ ਹੋਰ, ਘਟੋ ਘਟ ਪਿਨਸ਼ਨਾਂ ਹਨ : ਪਹਿਲੇ ਦਰਜੇ ਦੀ ਨਿਰਯੋਗਤਾ-385 ਰੂਬਲ ਮਾਹਵਾਰ ਦੂਸਰੇ ਦਰਜੇ ਦੀ ਨਿਰਯੋਗਤਾ--285 ਰੂਬਲ ਮਾਹਵਾਰ ਤੀਸਰੇ ਦਰਜੇ ਦੀ ਨਿਰਯੋਗਤਾ-210 ਰੂਬਲ ਮਾਹਵਾਰ ਇਸ ਤੋਂ ਉਤ ਬਾਕੀ