ਪੰਨਾ:ਸੋਵੀਅਤ ਯੂਨੀਅਨ ਵਿਚ ਪੈਨਸ਼ਨ ਨੇਮ.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

48 ਉਹਨਾਂ ਸਿਪਾਹੀਆਂ ਨੂੰ, ਜਿਹੜੇ ਫ਼ੌਜ ਦੀ ਨੌਕਰੀ ਤੋਂ ਪਹਿਲਾਂ ਕਠਨ ਹਾਲਤਾਂ ਵਾਲੇ ਕੰਮਾਂ ਤੇ ਲਗੇ ਹੋਏ ਸਨ ਅਤੇ ਜਿਹੜੇ ਉਪਰ ਦਸੇ ਗਏ ਕਾਰਨਾਂ ਕਰਕੇ ਨਿਰਯੋਗ ਹੋ ਗਏ ਹੋਣ, ਹੇਠ ਲਿਖੀਆਂ ਸੁਖਾਂਵੀਆਂ ਸ਼ਰਤਾਂ ਤੇ ਪਨਸ਼ਨਾਂ ਦਿਤੀਆਂ ਜਾਂਦੀਆਂ ਹਨ : ( 500 ਰੂਬਲ ਤਕ ਪਹਿਲੇ ਦਰਜੇ ਦੀ ਨਿਰਯੋਗਤਾ 85 ਫ਼ੀ ਸਦੀ ਮਾਹਵਾਰ ਤਨਖ਼ਾਹ ਦਾ ਦੂਸਰੇ 53 5313 65 53. ਅਤੇ ਇਸ ਤੋਂ ਉਪ੍ਰੰਤ, ਤੀਸਰੇ 55 5999 45 ,, ਬਾਕੀ ਦੀ ਤਨਖ਼ਾਹ ਦਾ 15 ਫ਼ੀ ਸਦੀ ਹੋਰ | ਘਟੋ ਘਟ ਪਿਨਸ਼ਨਾਂ ਹਨ । ਪਹਿਲੇ ਦਰਜੇ ਦੀ ਨਿਰਯੋਗਤਾ - 330 ਰੂਬਲ ਮਾਹਵਾਰ ਦੂਸਰੇ 33 . 23033 95 ਤੀਸਰੇ 53 53 1605513 ਵਧ ਤੋਂ ਵਧ ਪਿਨਸ਼ਨਾਂ ਹਨ : ਪਹਿਲੇ ਦਰਜੇ ਦੀ ਨਿਰਯੋਗਤਾ 900 ਰੂਬਲ ਮਾਹਵਾਰੇ ਦੂਸਰੇ 53 53 6005555 ਤੀਸਰੇ । 1953 400 5555 ਦੇ ਦਫ਼ਾ 41. ਇਸ ਕਨੂੰਨ ਦੀ ਦਫ਼ਾ 39 ਤੇ 40 ਵਿਚ ਦਰਜ ਫੌਜੀਆਂ ਵਿਚੋਂ ਪਹਿਲੇ ਤੇ ਦੁਸਰੇ ਦਰਜੇ ਦੇ ਉਹਨਾਂ ਰੋਗੀਆਂ ਨੂੰ, ਜਿਹੜੇ ਕੰਮ ਤੇ ਨਹੀਂ ਲਗੇ ਹੋਏ ਅਤੇ ਜਿਨ੍ਹਾਂ ਦੇ ਆਸਿਤ ਕੰਮ ਕਰਨ ਦੇ ਅਸਮਰਥ ਹਨ, ਨਸ਼ਨ ਵਿਚ ਹੇਠ ਲਿਖੇ ਵਾਧੇ ਦਿਤੇ ਜਾਂਦੇ ਹਨ (ਵਧ ਤੋਂ ਵਧ ਪਿਨਸ਼ਨਾਂ ਦੀ ਹੋਂਦ ਦੇ ਅੰਦਰ ਅੰਦਰ) : ਇਕ ਅਸਮਰਥ ਆਸ਼ਿਤ ਲਈ ... - ਪਿਨਸ਼ਨ ਦਾ 10 ਫ਼ੀ ਸਦੀ ਦੋ ਜਾਂ ਵਧੀਕ ਅਸਮਰਥ ਆਸ਼ਿਤਾਂ ਲਈ - ਪਿਨਸ਼ਨ ਦਾ 16 ਫ਼ੀ ਸਦਾ ਇਸ ਕਨੂੰਨ ਦੀਆਂ ਉਪਰਲੀਆਂ ਦਫਾਆਂ ਵਿਚ ਦਸੇ ਗਏ ਫ਼ੌਜੀਆ 'ਚੋਂ ਪਹਿਲੇ ਦਰਜੇ ਦੇ ਰੋਗੀਆਂ ਨੂੰ ਵਧ ਤੋਂ ਵਧ fਨਸ਼ਨ ਦੀ ਹਦ ਚ ਅੰਦਰ ਅੰਦਰ) ਪਿਨਨ ਦਾ 15 ਫ਼ੀ ਸਦੀ ਵਾਧਾ ਨਰਸਿੰਗ ਅਲਾ ਦੇ ਤੌਰ ਤੇ ਦਿੱਤਾ ਜਾਂਦਾ ਹੈ ।