________________
ਕਿ ਚਾਚਾ ਹੁਣ ਦੇਸ ਨਿਕਾਲਾ ਲੈ ਚਲਿਆ ਹੈ । ਜਦ ਤਾਹਨੇ ਮਿਹਣੇ ਦੇ ਕੁਝ ਲਫ਼ਜ਼ ਸਿਖਾਂ ਦੀ ਕੰਨੀ ਅਪੜੇ, ਤਦ ਕ੍ਰਿਪਾਲ ਦੇ ਲਹੂ ਨੇ ਜੋਸ਼ ਖਾਧਾ ਅਤੇ ਜੇਸੇ ਕੇ ਤੋਸਾ ਹੋਕੇ ਮਿਲਣ ਦੇ ਖ਼ਿਆਲ ਨਾਲ ਕੁਝ ਸਿਖ ਆਪਣੇ ਨਾਲ ਲੈਕੇ ਸੰਗ ਨਾਲੋਂ ਪਛੜ ਗਿਆ, ਅਤੇ ਮੌਕਿਆਂ ਵੇਖਕੇ ਅigਨਚੇਤ ਕਰਤਾਰ ਪੁਰ ਦੀ ਧਰਮਸ਼ਾਲਾ ਵਿਚ ਵੜਕੇ ਗ੍ਰੰਥ ਸਾਹਿਬ ਦੀ ਆਦਿ-ਬੀੜ' ਲੁਟਕੇ ਗੁਰੂ ਸਾਹਿਬ ਦੇ ਪਿਛੇ ਦੌੜੇ। ਇਚਰਾਂ ਨੂੰ ਗੁਰੂ ਸਾਹਿਬ ਕਬੀਲੇ ਤੇ ਹੋਰ ਸਾਥੀਆਂ ਸਮੇਤ ਦੂਰ ਅਗੇ ਨਿਕਲ ਗਏ ਸਨ । ਕ੍ਰਿਪਾਲ ਗੁੰਬ ਸਾਹਿਬ ਲਈ ਨਾਲ ਜਾ ਮਿਲਿਆ । ਜਦ ਗੁਰੂ ਸਾਹਿਬ ਨੇ ਇਕ ਸਿੱਖ ਨੂੰ ਸਿਰ ਪੁਰ ਗ੍ਰੰਥ ਸਾਹਿਬ ਚੁਕੀ ਆਉਂਦਾ ਡਿੱਠਾ, 3: ਹੈਰਾਨ ਅਤੇ ਨਾਰਾਜ਼ ਹੋਏ, ਅਤੇ ਸਿਖਾਂ ਨੂੰ ਗ੍ਰੰਥ ਸਾਹਿਬ ਮੋੜ ਆਉਣ ਵਾਸਤੇ ਕਿਹਾ, ਪਰ ਕੋਈ ਵਾਪਸ ਜਾਏ ਨਾ । ਮਾਤਾ ਨਾਨਕੀ ਨੇ ' ਭੀ ਪਤੂ ਨੂੰ ਸਖ਼ਤ ਸੁਸਤ ਕਿਹਾ ਅਤੇ ਆਖਿਆ ਕਿ ਕਿਉਂ ਅਸੀਂ ਆਪਣਾ ਥ ਸਾਹਿਬ ਆਪਣੇ ਵੈਰੀਆਂ ਨੂੰ ਦੇਈਏ । ਸੂਰਜ ਪ੍ਰਕਾਸ਼ ਵਿਚ ਲਿਖਿਆ ਹੈ ਕਿ : ਇਤਨੇ ਮਹਿ ਸਿਖ ਸੋ ਚਲਿ ਆਯੋ । ਗੁਰੂ ਗ੍ਰੰਥ ਜਿਨ ਸੀਸ ਉਠਾਯੋ ॥ ਤੇਗ ਬਹਾਦਰ ਗੁਰੂ ਬਖਾਨਯੋ । ਕੌਨ ਗ੍ਰੰਥ ਸਾਹਿਬ ਇਹ ਆਨਯੋ ॥ ਤਬ ਕ੍ਰਿਪਾਲ ਗੁਜ਼ਰੀ ਕੇ ਭੂਤਾ ! ਸਰਬ ਸੁਨਾਇ ਭਯੋ ਸੁ ਬ੍ਰਿਤਾਂਤਾ ॥ ਸ੍ਰੀ ਗੁਰੂ ਅਰਜਨ ਪ੍ਰਥਮ ਲਿਖਾਯੋ ॥ ਧੀਰ ਮਲ ਸੇ ਛਲ ਕਰ ਪਾਯੋ ॥ ੬ if ਡੇਰਾ ਲੁਟ ਲੀਨ ਜਬ ਸਾਰੇ । ਤਖਤੇ ਆਯਹ ਸਦਨ ਹਮਾਰੇ ॥ ਮਹਾਂ ਮਹਾਤਮ ਇਸ ਕੇਰਾ ! -੧੦੨. Digitized by Panjab Digital Library / www.panjabdigilib.org .