ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/103

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

"ਜkਵਾਜਾਂ - --- - ਜਿਸਕੇ ਦਰਸ਼ਨ ਪੁਨ ਘਨੇਰਾ ॥੭॥ ਰਾਵਰ-ਬਡਨ ਬਨਾਯੋ ਇਹੀ । ' ਜਿਸ ਢਿਗ ਹੋਇ, ਪੂਜਾ* ਬਹੁ ਲੇਹੀ ॥ ਇਸ ਕਰ ਸਰਬ ਸੰਗਤਾਂ ਆਵੇਂ । ਦਰਸਹਿ ਅਨਕ ਅਕੋਰ ਚਢਾਵੇਂ ॥੮॥ ਯਾਂ ਤੇ ਆਪ ਨਿਕਟ ਅਬ ਰਹੇ । ਅਪਰ ਥਾਨ ਕੇ ਉਚਿਤ ਨ ਅਹੈ ॥ ਸੁਨ ਸ੍ਰੀ ਤੇਗ ਬਹਾਦਰ ਕਹਯੋ । ਹਮਰੇ ਸੰਗ ਕੌਨ ਬਿਧ ਰਹਯੋ ॥੯॥ ਕਿਨ ਇਹ ਦਾਖ ਸਾਥ ਨਿਜ ਆਨਯੋ ॥ ਫੇਰਨ ਕਹਯੋ ਨਹੀਂ ਸੋ ਮਾਨਯੋ ॥ ਧੀਰ ਮਲ ਕੇ ਨਿਕਟ ਕਦੀ ਕੋ। ਅਬ ਭੀ ਦੇਬੋ ਬਹਿ ਤਿਸੀ ਕੋ ॥੧੦॥ ਛੀਨ ਲੇਨ ਇਹ ਉਚਿਤ ਨ ਹਮੋ । ਰਿਦੈ ਬਿਸੂਰੈ ਦੁਖ ਸਭ ਸਮੇ ॥ ਤਬਹਿ ਕ੍ਰਿਪਾਲ ਸੁਨਾਵਨ ਕੀਨ । ਮਖਣ ਅਰ ਮਾਤਾ ਨਹਿ ਦੀਨ ॥੧੧॥ ਹੋ ਪਿਤਾਮੇ ਰਾਵਰ# ਕੇਰਾ ॥ ਜਿਨ੍ਹਾਂ ਗੁੰਥ ਜੀ ਕੀਨ ਬਡੇਰਾ ॥ ਯਾਂਤੇ ਵਸਤ ਆਪ ਕੀ ਹੈ । ਜੋ ਗੁਰ-ਗਦੀ ਪੁਰ ਸੋ ਲਹੈ ॥੧੨॥ ਇਤਨੇ ਬਿਖੇ ਨਾਨਕੀ ਆਈ ॥ ਗੁਜਰੀ ਸੰਗ ਚਢੀ ਸੁਭ ਡੋਲੇ ॥ *ਪੂ -:ੜਤ ਅਕੋਰ - ਧਨ #ਰਾਵਰ ਕੇਰਾ = ਜਨਾਬ ਕੇ । Digitized by Panjās' Biğital Library / www.panjabdigilib.org