ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/105

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

. . .

ਆ ਸੁਨ ਗੁਰ ਸਭ ਸਿਖਨ ਕੀ ਬਿਨਤੀ ! ਮਨ ਮਹਿ ਗਿਨਤ ਰਹੇ ਗੁਨ ਗਨਤੀ “ਨਹਿਨ ਗ੍ਰੰਥ ਸਾਹਿਬ ਹਮ ਰਾਖੇ । ਤਿਸ ਢਿਗ ਪਹੁਚੈ ਚਿਤ ਅਭਿਲਾਖੈ ॥੨੧॥ ਮਾਤ ਨਾਨਕੀ ਬਜਤ ਰਹੇ । “ਹੇ ਸੁਤ ਕਯੋਂ ਹਠ ਕਰਹੁ ਬਡੇਰੇ ॥ ਦੁਰਲਭ ਵਸਤ ਆਪਨ ਬਡਨ ਕੀ । ਬਹੁਰ ਨ ਪ੍ਰਾਪਤ ਅਨਿਕ ਜਤਨ ਕੀ ॥ ੨੨ ॥ ਨਹਿ ਦੀਜਹਿ ਨਿਜ ਸਾਥ ਰਖੀਜਹਿ । ਕੇ ਰਿਦੇ ਬਿਚਾਰ ਲਖੀਜਹਿ ! ਰਿਪੁ* ਕੋ ਕਛੁ ਤਦਾਰਕ ਹੋਇ ! ਕਰੀ ਅਵਗਯਾ ਲੇ ਫਲ ਸੋਇ ॥ ੨ ੩ ॥ ਅਧਿਕ ਸਰੀਕਾ ਉਰ ਮਹਿ ਧਾਰਹਿ ! ਨਹਿ ਬਡਿਆਈ ਤਨਖ ਬਿਚਾਰਹਿ ॥ ਅਹੈ ਭਤੀਜਾ ਬਡ ਅਹੰਕਾਰ ! ਨਹਿ ਜਿਸਕੇ ਕਛ ਰਯੋ ਬਿਚਾਰ ॥੨੪॥ ਕਿਸੀ ਰੀਤ ਤੇ ਅਦਬ ਨ ਰਾਖਾ , ਕਰਤ ਸਦਾ ਮਾਰਨ ਅਭਿਲਾਖਾ ਇਮ ਸੁਨੇਹੁ ਤਿਸਕੇ ਸੰਗ ਧਰਨਾ ! ਕਿਮ ਨ ਚਿਤਹ ਜਿਮ ਦੁਰਮਤ ਕਰਨਾ’’ ੨ ੫! ਸੁਨਤ ਮਾਤ ਤੇ ਧਰ ਮੁਖ ਮੌਨ। ਚਿਤਹਿ, ਉਪਾਇ ਕਰਹਿ ਅਬ ਕੌਨ 11 ੨੬ 11 ਸਿਖ ਸੇਵਕ ਤਿਹ ਜਾਇ ਨ ਕੋਈ । ਰਿਪੂ = ਵੰਗੇ Fea - ੧੦੫ - 45 Digitized by Panjab Digital Library / www.panjabdigilib.org