________________
- ity ਦੀ ਜੁਜ਼ ਲਗਾ ਕੇ ਕਈ ਇਕ ਫ਼ਾਲਤੂ ਗਲਾਂ ਇਹਨਾਂ ਵਰਕਿਆਂ ਪੁਰ ਵਧਾ ਦਿਤੀਆਂ ਹਨ, ਅਤੇ ਬਸੰਤ ਕੀ ਵਾਰ ਜੋ ਪਤਰੇ ੫੮੭ ਪਰ ਲਿਖੀ ਸੀ, ਉਸ ਨੂੰ ਰਾਗ ਬਸੰਤ ਹੇਠਾਂ ਲਿਜਾ ਕੇ, ਰਾਗ ਦੇ ਮੁਕਣ ਪਰ .. ! ਜੋ ਅਧਾ ਕੁ ਸਫਾ ਕੋਰਾ ਪਿਆ ਸੀ, ਅਤੇ ਅਗਲੇ ਸਫੇ ਤੋਂ ਅਗਲਾ ਰਾਗ ਸਾਰੰਗ ਸ਼ੁਰੂ ਹੁੰਦਾ ਸੀ, ਉਥੇ ਲਿਖ ਦਿਤਾ। ਏਥੇ ‘ਬਸੰਤ ਕੀ ਵਾਰ” : ਦੀ ਸਿਆਹੀ ਤੇ ਲਿਖਾਈ ਉਹੋ ਹੈ ਜੋ ਛੇਕੜਲੇ ਪਿਛੋਂ ਪਾਏ ਚਾਰ ॥ ਵਰਕਿਆਂ ਦੀ । ਏਹਨਾਂ ਚਾਰ ਵਰਕਿਆਂ ਦਾ ਕਾਗ਼ਜ਼ ਹੋਰ, ਸਿਆਹੀ , ਹੋਰ, ਕਲਮ ਹੋਰ ਤੇ ਲਿਖਨ ਵਾਲਾ ਹੋਰ ਸੀ, ਅਸਲ ਗ੍ਰੰਥ ਦਾ ਲਿਖਨ . ਵਾਲਾ ਨਹੀਂ ਸੀ । ਚੂੰਕਿ ਵਾਧੂ ਲੇਖ ਜੋ ਵਧਾਏ ਗਏ ਹਨ, ਉਹਨਾਂ ਵਿਚ “ਹਕੀਕਤ ਰਾਹ ਮੁਕਾਮ ਰਾਜੇ ਸ਼ਿਵਨਾਭ ਕੀ’ ਵੀ ਹੈ, ਅਤੇ ਇਹ : ਔਰੰਗਜ਼ੇਬ ਦੇ ਜ਼ਮਾਨੇ ਵਿਚ ਲਿਖੀ ਗਈ ਸੀ ਸੰਨ ੧੬੭੩ ਦੇ ਲਾਗੇ ਸੋ ਇਹ ਦੂਜਾ ਲਿਖਨ ਵਾਲਾ ਗੁਰੂ ਗੋਬਿੰਦ ਸਿੰਘ ਜੀ ਦੇ ਜ਼ਮਾਨੇ ਵਿਚ ਹੋਇਆ ਸਮਝਨਾ ਚਾਹੀਦਾ ਹੈ । ਇਸ ਦੂਜੇ ਲਿਖਾਰੀ ਨੇ “ਚਲਿਤੁ ਜੋਤੀ ਜੋਤ · 1 ਸਮਾਵਣ ਦੇ ਅਤੇ ਉਸ ਦੇ ਪਿਛੇ ਗੁੰਬ ਦੇ ਉਤਾਰਾ ਕੀਤੇ ਜਾਣ ਦਾ ਸੰਮਤ , ਆਦਿ ਜਿਉਂ ਦਾ ਤਿਉਂ ਅਸਲ ਪੋਤਰੇ ੫੮੯ ਤੋਂ ਨਕਲ ਕਰ ਦਿਤੇ। ਉਹ ਲੇਖ ਇਉਂ ਹੈ : l
- *
- ਜਾਵਾਂ
. * * .
.
.. * * | ..
- ...: Satsree, , , #
se , . .
੧ ੴ ਸਤਿਗੁਰ ਪ੍ਰਸਾਦਿ ॥ ਚਲਿਤੁ ਜੋਤੀ ਜੋਤ ਸਮਾਵਣੇ ਕਾ ॥ ਸੰਮਤ ੧੫੯੬ ਅਸੂ ਵਦੀ ੧੦ ਗੁਰੂ ਬਾਬਾ ਨਾਨਕ ਦੇਵ ਜੀ ਸਮਾਣੇ ਸੰਮਚ ੧੬੦੯ ਚੇਤ ਸੁਦੀ ੪ ਸ੍ਰੀ ਗੁਰੂ ਅੰਗਦ ਜੀ ਸਮਾਣੇ , ਸੰਮਤ ੧੬੩੧ ਭਾਦੋਂ ਸੁਦੀ ਪਰ ਸ੍ਰੀ ਗੁਰੂ ਅਮਰਦਾਸ ਜੀ ਸਮਾਣੇ ॥ ਸੰਮਤ ੧੬੩੮ ਭਾਦੋਂ ਸੁਦੀ ੩ ਸ੍ਰੀ ਸਤਿਗੁਰੂ ਰਾਮਦਾਸ ਜੀ ਸਮਾਣੇ ਸ੍ਰੀ ਵਾਹਿਗੁਰੂ ਜੀ ਸ੍ਰੀ ਵਾਹਿਗੁਰੂ ਜੀ | ਸ੍ਰੀ ਗੁਰੂ ਜੀ ਕੇ ਹਜੂਰ ਗ੍ਰੰਥ ਸਾਹਿਬ ਸੰਪੂਰਣ ਹੋਇਆ । ਲਿਖਿਆ
- * *
- *
,
- *
- * * * * * * *
- * *
- *
- *
- *
fਜੀ * * * * - ੧੧੦ -
Digitized by Panjab Digital Library | www.panjabdigilib.org