ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/115

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

- ੫੬੭ ਸ਼ਲੋਕ ਵਾਰਾਂ ਤੇ ਵਧੀਕ ॥ ਬਲੋਕ ਕਬੀਰ ਜੀਉਕੇ । ਸਲੋਕ ਸੇਖ ਫ਼ਰੀਦ ਕੇ ॥ ਸਵਯੇ ਸ੍ਰੀ ਮੁਖਵਾਕ ਮਹਲਾ ੫ : ੫੭੮ ਸਵੈਯੇ ਭਟਾਂ ਕੇ । (ਏ ਇਕ ਸਤਰ ਕੋਰੀ ਛਡੀ ਹੈ} . ੫੮੮ ਚਲਿਤੁ ਜੋਤੀਜੋਤ ਸਮਾਵਣ ਕੇ ॥ ੫੮੭ ਬਸੰਤ ਕੀ ਵਾਰ ॥ f] ਪ੍ਰਤੀਕਾਂ ਸਭ ਦੀਆਂ ਸਭ ਬੁੜੇ ਨੂੰ ਦੇ "ਬ ਦੇ - ਲਿਖੀਆਂ ਹਨ। ਆਪ ਦੇਖੋਗੇ ਕਿ “ਮੁੰਦਾਵਣੀ, ਅ : ਮਾਲ ਹੋਰ ਕਿਸੇ ਲਤ ਬਾਣੀ ਦੀਆਂ ਪ੍ਰਤੀਕਾਂ ਨਹੀਂ ਦਿੱਤੀ । ਛਪੇ ਹੋਏ ਰੀਬ ਸਾਹਿਬ ਨਾਲ ਟਾਕਰਾ ਕਰੀਏ, ਤਦ ਪਤਾ ਲ: ਦਾ ਹੈ ਕਿ ਏਥੇ ਭੋਰ ਦੀ ਬਾਣੀ ਦੀ 5:ਤੀਬ ਵੱਖਰੀ ਹੈ ਅਤੇ ਬਧੇ ਨਿਯਮਾਂ ਦੇ ਵਧੀਕ ਅਨੁਸਾਰ ਹੈ। ਲੋਕ ਵਾਰਾਂ ਤੇ ਵਧੀਕ, ਗੁਰੂ ਸਾਹਿਬਾਨ ਦੀ ਆਪਨੀ ਰਚਨਾ ਹੈ, ਉਹਨਾਂ ਨੂੰ ਭੱਟਾਂ ਦੇ ਸਵੇਰ ਤੋਂ ਪਹਿਲੇ ਦਿਤਾ ਹੈ ਅਤੇ ਇਹ ਅਵੱਸ਼ਸ਼ ਕਬੀਰ ਅਤੇ ਫ਼ਰੀਦ ਸਲੋਕਾਂ ਤੋਂ ਵੀ ਪਹਿਲੇ ਹਨ, ਜੈਸਾ ਕਿ ਹੋਣੇ ਚਾਹੀਦੇ ਸਨ॥ ‘ਕੁੱਟ ਦੇ ਸਵੈਯੇ ਭੋਗ ਦੀ ਬਾਣੀ’ ਦਾ ਅੰਤ ਹਨ, ਜੋ ਉਹਨਾਂ ਲਈ ਮੁ · ਸਬ ਥਾਂ ਹੈ। ਜਿਹੜੇ ਨਿਯਮ ਬਾਣੀ ਨੂੰ ਰੀੜ ਸਾਹਿਬ ਦੇ ਅੰਦਰ ਦੇ ਵਿਚ ਵਰਤੇ ਗਏ ਹਨ, ਉਹ ਏਸ ਵਧੂ ਭਾਟ (ਇਲ) ਜਾਂ “ਭੋਗ ਦੇ ਬਾਣੀ ਵਿਚ ਵਰਤੇ ਹਨ । ਹਬ ਦੀਆਂ ਲਿਖੀਆਂ : ਬੀੜਾਂ, ਜੋ ਪਿਛੋਂ ਦੀਆਂ ਹਨ, ਉਹਨਾਂ ਵਿਚ ਏਸ ‘ਭੋਗ ਦੀ ਏ :’ ਦੀ ਅੰਦcਲੀ ਤਰਤੀਬ ਵਿਚ ਬੜਾ ਫ਼ਰਕ ਹੈ । ਕਿਸੇ ਕਿਸੇ ਨੂੰ ਕਬੀਰ ਅਤੇ ਫ਼ਰੀਦ ਦੇ ਸ਼ਲੋਂਕ ਅਖ਼ੀਰ Yਪਾਉਂਦੇ ਹਨ। ਕਿਸੇ 1.3 ਗੁਰੂ ਸਾਹਿਬਾਨ ਦੇ ਰਚੇ ਸ਼ਲੋਕ ਵਾਰਾਂ ਤੇ ਵਧੀਕ ਪਹਿਲੇ ਰਖਕੇ ਖ਼ਾਸ ਕਿਸਮ ਦੀਆਂ ਰਤਨਾਵਾਂ ਸ਼ਲੋਕ ਸਹਸਤੀ, ਗਾਥਾ, ਫੁਨ , ਚਉਬਲੇ ਅਤੇ ਸਵੈਯੇ ਭੱਟਾਂ ਦੇ -੧੧ - Digitized by Panjab Digital Library | www.panjabdigilib.org