ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/116

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

- · * * " Fat#sts

  • * " ""
  • * * * * * * * *

" * * " * * * * * * * = * * " * * - ਦੇ ਕੇ ਛੇਕੜ ਪਰ ਕਬੀਰ ਤੇ ਫ਼ਰੀਦ ਦੇ ਸ਼ਲੋਕ ਹਨ । ਅਤੇ ਇਹ ਤਰਤੀਬ ਵੀ ਗ੍ਰੰਥ ਸਾਹਿਬ ਦੇ ਅੰਦਰ ਵਰਤੀ ਤਰਤੀਬ ਦੇ ਅਨੁਸਾਰ ਹੈ। ਪਰ ਇਸ ਕਰਕੇ ਜੋ ਬੂੜੇ ਸੰਧੂ ਵਾਲੀ ਬੀੜ, ਭਾਈ ਗੁਰਦਾਸ ਵਾਲੀ ਆਦਿ ਬੀੜ' ਤੋਂ ਸਿਧੀ ਨਕਲ ਕੀਤੀ ਗਈ ਸੀ, ਅਤੇ ਉਹ ਭੀ ਗੁਰੁ ਅਰਜਨ ਦੇਵ ਦੇ ਸਾਹਮਣੇ, ਅਸੀਂ ਮਨ ਲਵਾਂਗੇ ਕਿ “ਭਗ ਦੀ ਬਾਣੀ’ ਦੀ ਜੋ ਤਰਤੀਤ ਬੁੜੇ ਸੰਧੂ ਵਾਲੀ ਬੀੜ ਵਿਚ ਹੈ, ਉਹੋ ਆਦਿ-ਬੀੜ” ਵਿਚ ਸੀ॥ (੫) “ਬਸੰਤ ਕੀ ਵਾਰ` ਰਾਗ ਬਸੰਤ ਹੇਠਾਂ ਨਹੀਂ ਦਿਤੀ ਸੀ । ਹੋਰ ਕਿਤਨੀਆਂ ਹੀ ਪੁਰਾਤਨ ਬੀੜਾਂ ਵਿਚ ਵੀ ਇਹ ਬਸੰਤ ਕੀ ਵਾਰ ਫ਼ਾਲਤੂ ਬਾਣੀਆਂ ਵਿਚ ਦਿਤੀ ਹੁੰਦੀ ਹੈ, ਅੰਦਰ ਗੰਥ ਸਾਹਿਬ ਦੇ ਨਹੀਂ। ਜਿਸ ਤਰਾਂ ਕਿ ਉਪਰ ਦਸਿਆ ਹੈ, ਇਸ ਵਾਰ ਦੇ ਨਾਮੁਕੰਮਲ ਰਹਿਣ ਦਾ ਕਾਰਨ ਇਹ ਬਣਿਆਂ ਸੀ ਕਿ ਜਿਸ ਵੇਲੇ ਗੁਰੂ ਸਾਹਿਬ ਇਹ ਰਚ ਰਹੇ ਸਨ ਤਦ ਲਾਂਗਰੀ ਪ੍ਰਸ਼ਾਦ ਤਿਆਰ ਕਰਕੇ ਲੈ ਆਇਆ ਅਤੇ ਗੁਰੂ ਸਾਹਿਬ ਇਹ ਕੰਮ ਵਿਚੇ ਛਡ ਕੇ ਉਠ ਬੈਠੇ । ਜੇ ਕਰ ਇਹ ਵਾਰ ਪੰਝੀ ਜਾਂ ਤੀਹ ਪਉੜੀਆਂ ਦੀ ਬਣ ਜਾਂਦੀ ਤਦ } ਸ਼ਾਇਦ ਸ਼ਲੋਕ ਵਾਰਾਂ ਤੋਂ ਵਧੀਕ’ ਵਿਚੋਂ ਕੁਝ ਪੰਜਾਹ-ਸਠ ਸਲੋਕ : ਏਸ ਵਾਰ ਵਿਚ ਪਰੋ ਦਿਤੇ ਜਾਂਦੇ, ਅਤੇ ਭੋਗ ਦੀ ਬਾਣੀ' ਉਤਨੀ ਨੂੰ ਹੀ ਘਟ ਜਾਂਦੀ। ਏਸੇ ਤਰ੍ਹਾਂ “ਆਦਿ ਬੀੜ ਦੇ ਅੰਤ ਪੁਰ ਪਹਿਲੇ , ਚਾਰ ਗੁਰੂ ਸਾਹਿਬਾਨ ਦੇ ਚਲਾਣੇ ਦੀਆਂ ਥਿਤਾਂ ਦਰਜ ਸਨ, ਜੋ ਭਾਈ ਬੂੜੇ ਨੇ ਜਿਉਂ ਦੀਆਂ ਤਿਉਂ ਨਕਲ ਕਰ ਲਈਆਂ । (੬) ਸ਼ਬਦਾਂ ਦੇ ਤਤਕਰੇ ਵਿਚ ਪ੍ਰਭਾਤੀ ਰਾਗ ਦੇ ਸ਼ਬਦਾਂ ! ਦੀਆਂ ਪ੍ਰਤੀਕਾਂ ਦੇ ਕੇ ੧੯ਵੇਂ ਪਤਰੇ ਪੁਰ (੧ ੴ ਸਤਿਗੁਰ ਪ੍ਰਸਾਦਿ' , ਲਿਖ ਕੇ ਭੋਗ ਦੀ ਬਾਣੀਆਂ ਦੀਆਂ ਪ੍ਰਤੀਕਾਂ ਲਿਖਣੀਆਂ ਚਾਹੀਆਂ ! ਹੀ ਰਾਗਾਂ ਦੇ , ਸਨ, ਪਰ ਇਸ ਕਰ ਕੇ ਕਿ ਇਹ ਸਭ ਪਹਿਲਾਂ ਤਤਕਰੇ ਵਿਚ ਆ ਚੁਕੀਆਂ ਸਨ, ਇਹ ਖ਼ਿਆਲ ਛਡ ਦਿਤਾ, ਅਤੇ ( 5 - ੧੧੪ - - Digitized by Panjab Digital Library | www.panjahdigilib.org