ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/119

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹੁੰਦੀ ਸੀ, ਨਕਲ ਕਰਦੇ ਸਮੇਂ ਭਾਈ ਗੁਰਦਾਸ ਤੋਂ ਹੇਠਾਂ ਉਪਰ ਹੈ ਗਏ । ਪਰ ਬੂੜੇ ਸੰਧੂ · ਵਾਲੀ ਬੀੜ ਵਿਚ ਇਹਨਾਂ ਵਿਚੋਂ ਕੁਝ ਗ਼ਲਤੀਆਂ ਦਰੁਸਤ ਹੋਈਆਂ ਮਿਲਦੀਆਂ ਹਨ । ਜੇ ਇਹ ਗ਼ਲਤੀਆਂ ਆਦਿ-ਬੀੜ' ਵਿਚ ਸਨ, ਤਦ ਇਹ ਦਰਸੜੀਆਂ ਬੜੇ ਸੰਧੂ ਨੇ ਆਪ ਕੀਤੀਆਂ । ਅਤੇ ਜੇ ਇਹ ਗ਼ਲਤੀਆਂ ‘ਆ-ਬੀੜ' ਵਿਚ ਨਹੀਂ ਸਨ, ਤਦ ਉਹਨਾਂ ਪੁਰਾਤਨ ਬੀੜਾਂ ਦੇ ਲਿਖਣ ਵਾਲਿਆਂ ਕੀਤੀਆਂ, ਜਿਨ੍ਹਾਂ ਵਿਚ ਇਹ ਗਲਤੀਆਂ ਹੋਈਆਂ ਮਿਲਦੀਆਂ ਹਨ । ਅਸੀਂ ਇਹ ਪਿਛਲੀ ਗਲ ਠੀਕ ਮਨ ਲਵਾਂਗੇ, ਕਿਉਂਕਿ ਜਦ ਨਕਲ ਕਰਦੇ ਸਮੇਂ ਲਿਖਾਰੀ ਕੋਲੋਂ ਕੋਈ ਸ਼ਬਦ ਨਕਲ ਕਰਨੋਂ ਰਹਿ ਗਿਆ, ਅਤੇ ਇਹ ਗਲਤੀ ਝਬਦੇ ਹੀ ਮਾਲੂਮ ਹੋ ਗਈ, ਤਦ ਰਿਹਾ ਹੋਇਆ ਸ਼ਬਦ fਪਛੋਂ ਲਿਖ ਦਿਤਾ ਹੈ। ਕੁਝ ਮਿਸਾਲਾਂ ਅਸੀਂ ਹੇਠਾਂ ਦੇਦੇ ਹਾਂ :| ਛਾਪੇ ਦੀ ਸਫਰੀ ਜਿਲਦ ਵਿਚੋਂ । ਬੂੜੇ ਸੰਧੂ ਵਾਲੀ ਲਿਖਤੀ ਬੀੜ ਵਿਚੋਂ ਸ੍ਰੀ ਰਾਗ ਦੇ ਸ਼ਬਦ :- ਕਬੀਰ ੧, ਤ੍ਰਿਲੋਚਨ ੧, ਕਬੀਰ ਦਾ ੧, ਤ੍ਰਿਲੋਚਨ ੧, ਕਬੀਰ ੧, ਬੇਣੀ ੧, ਵਿਦਾਸ ੧ . ਕਬੀਰ ੧, ਬੇਣੀ ੧, ਅਤੇ ਰਵਿਦਾਸ :॥ ਸਾਰੇ ੫ ॥ ੧॥ ਸਾਰੇ ੫ ॥ ! ਇਥੇ ਤ ਤਤੀਬ ਤਾਂ ਇਕੋ ਹੈ ਅਤੇ ਗਿਨਤੀ ਭੀ, ਪਰ ਪਹਿਲੇ ਦੇ ਸ਼ਬਦਾਂ ਵਿਚ ਮਜ਼ਮੂਨ ਦੀ ਸਾਂਝ ਹੈ ਅਤੇ ਕਬੀਰ ਦੇ ਦੋ ਸ਼ਬਦਾਂ ਨੂੰ ਜਾਣ ਬੁਝਕੇ ਨਿਖੇੜਿਆ ਗਿਆ ਹੈ। ਮਾਰੂ ਰਾਗ ਦੇ ਸ਼ਬਦ : , ਕਬੀਰ ੧੧, ਨਾਮਦੇਵ ੧, ਕਬੀਰ ੧੦, ਨਾਮਦੇਵ ੧,. ਵਿਦਾਸ ੧॥ ਸਾਰੇ ' ਕਬੀਰ ੧. ਜੈਦੇਵ ੧. ਕਬੀਰ ੧ 'ਜੋ ਵੇਵ ੧, ਰਵਿਦਾਸ ੨॥ ਸਾਰੇ ੧੬ !! | ੧੪ ॥ - nu

E ੧੧੭ Digitized by Panjab Digital Library / www.panjabdigilib.org