ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/122

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

- ੫

“ਰਾਮ ਸਿ13 fਗਾ ਮਨ !.......... ਕਹਤ ਕਬੀਰ ਸੁਨਹੁ ਰੇ ਸੰਤਹੁ, ਸਾਧ ਸੰਗਤਿ ਕਰਿ ਜਾਹਿ ॥ ਸ਼ਾਇਦ ਕਿ ਹੋਰ ਰਾਤ ਵਿਚ ਦ ਤ ਜ ਹੋਵੇ । ਸਫਰੀ ਜਿਲਦ ਵਿਚ ਵੀ ਰਾਗ ਮਾਰੂ ਵਿਚ ਨਹੀਂ ॥ (੧੨) ਰਾਤੀ ਮਾਰੂ ਹੇਠਾਂ ਜੋ ਰਵਿਦਾਸ ਦਾ ਇਕ ਸ਼ਬਦ ਏਸ ਬੜ ਵਿਤ ਨਹੀਂ, ਉਹ ਮਾਮੂਲੀ ਛਾਪੇ ਦੇ ਗੁੰਬ ਸਾਹਿਬਾਂ ਵਿਚ ਇਉਂ ਦਿੱਤਾ ਹੁੰਦਾ ਹੈ :| ਮਾਰੁ ॥ ਸੁਖ-ਸਾਗਰ, ਸਰਿ ਤਰ, ਚਿੰਤਾ ਮਨ, ਕਾਮ ਨ ਬਸਿ ਜਾਕੇ ਰੇ। ਚਾਰ ਪਦਾਰਥ, ਅਸ਼ ਤੇ ਮਹਾਸਿਧਿ, ਨਵਨਿਧਿ, ਕਰਤਲ ਤਾਂ ਕੇ ॥੧॥ ਹਰਿ ਹਰਿ ਹਰਿ ਨ ਮ ਰ ਨਾ । ਅਵਰ ਸਭ ਛਾਡਿ ਬਤਨ ਰਚਨਾ ॥੧॥ ਰਹਾਉ ॥ ਨਾਨਾ Sਆਨ ਪੁਰਾਨ ਬੇਦ ਬਿਧਿ ਚਓ* ਅਛਰ ਮਾਹੀ । ਬਿਆਸ ਬਿਹਾਰ ਟਹਿਰੇ ਪਰਮਾਰਥ ਰਾਮ ਨਾਮ ਰਿ ਨਾਹੀ॥ ੨ ॥ ਸਹਿਜ ਸਮਾਧ, ਉਪਾਧਿ ਰਹਿਤ ਤੇ ਭਾਤੀ ਲਿਵ ਲਾਗੀ । ਕਹਿ ਰਵਿਦਾਸ, ਉਦਾਸ ਦਾਸ ਮਤਿ ਜਨਮ ਮਰਨ ਭੈ ਭਾਗੀ ॥ ੩ ॥੨॥੧੫॥ ਬੂੜ ਸੰਧੂ ਵਾਲੀ ਬੀੜ ਵਿਚ ਕਿਸੇ ਹੋਰ ਰਾਗ ਹੇਠਾਂ ਦਿੱਤਾ ਹੋਵੇ ਤਾਂ ਮੈਂ ਕਹਿ ਨਹੀਂ ਸਕਦਾ; ਟਾਕਰਾ ਕਰਨ ਦੀ ਲੋੜ ਹੈ । ਏਸ ਤੋਂ ਦਿਸਦਾ ਹੈ ਕਿ ਭਗਤ ਬਾਣੀ ਦੀ ਗਿਨਤੀ ਅਤੇ ਤਰਤੀਬ ਦੋਹਾਂ ਵਿਚ ਕਿਤਨਾ ਫ਼ਰਕ ਹੈ, ਨਿਰਾ ਸ਼ੁਰਦਾਸ ਦੇ ਇਕ ਫ਼ਾਲਤੂ ਸ਼ਬਦ ਅਤੇ ਮੀਰਾਂਬਾਈ ਦੇ ਸ਼ਬਦ ਪੁਰ ਹੀ ਬਸ ਨਹੀਂ ਹੋ ਜਾਂਦੀ। ਜੇਕਰ ਇਹ ਸ਼ਬਦ ਸਚ ਮੁਚ

  1. r

|

- ♥ .... ♥ ...* •-- -

• ♥ ਏਥੇ ਬਾਵਨ ਦੀ ਥਾਂ ਚਤੀਸ ਅਖਰ ਹੀ ਰਿਣੇ ਹਨ। ਜੋ ਕਰ ਰਟ)ਖੀ ਲਿਪੀ ਵਿੱਚੋਂ 'ੜ' ਚ ਦੇਈਏ, ਤਦ ਚੜਸ ਅਖਰ ਹੀ ਰਹਿ ਜਾਂਦੇ ਹਨ, ਅਤੇ ਰਵਦਾਸ ਅਨੰਦ ਦੀ ਬਾਣੀ ਵਿਚ ‘ੜ ਵਰਤਿਆ ਭ ਨਹੀਂ, ਸਭ ਥਾਂ ‘ਆਇਆ ਹੈ । ਸਵੱਰ ਚਿੰਨ੍ਹਾਂ ਅਤੇ ਝਾ ਤੇ ਨੂੰ ਵੀ ਛਡ ਦਿਤਾ ਹੈ । - - -੧੨0Digitized by Panjab Digital Library / www.panjabdigilib.org