ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/134

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

thew ਅਸਰ ਨਹੀਂ ਰਖਦੀਆਂ । ਕੱਟ ਵੱਢ ਕੇ ਤੇ 'ਧੁਨੀਆਂ ਵਧ ਈਆਂ ਹਨ, • ਅਤੇ ਬੀੜ ਲਿਖੇ ਜਾਨ ਦੇ ਸੰਮਤ ਨੂੰ ਜੋ ਸਾਫ਼ ਸਾ ' ਬਦਲਿਆ ਦਿਸ ਰਿਹਾ ਹੈ, ਇਹ ਦੋਵੇਂ ਇਸ ਗੱਲ ਦਾ ਪੱਕਾ ਸਬੂਤ ਹਨ ਕਿ ਮੌਜੂਦਾ ਰੀਬ ਸਾਹਿਬ ਅਸਲੀ ਭਾਈ ਬਨੋ ਵਾਲੀ ਬੀੜ ਹੈ, ਭਾਵੇਂ ਪਿਛਲਿਆਂ ਨੇ ਆਪਣੀ ਮੂਰਖਤਾ ਨਾਲ ਉਸਨੂੰ ਆਮ-ਪ੍ਰਚੱਲਤ ਗਲਤੀਆਂ, ਅਤੇ ਲੋਕਾਂ ਨੇ ਵਿਚ ਫੈਲੇ ਗਲਤ ਖ਼ਿਆਲਾਂ ਦੇ ਮੁਤਾਬਕ ਕਰ ਦੇਣ ਦਾ ਜਤਨ ਕੀਤਾ ਹੈ । ਖ਼ਾਲੀ ਦੇ ਸ਼ਬਦ ਵਧਾਏ ਹੋਏ ਇਸ ਬੀੜ ਵਿਚ ਜ਼ਰੂਰ ਹਨ, ਪਰ ਪੰ ਇਹਨਾਂ ਦੀ ਮੌਜੂਦਗੀ ਭੀ ਏਸ ਬੀੜ ਨੂੰ ਅਪ੍ਰਮਾਣਿਤੇ ਨਹੀਂ ਬਣਾਂ। “ਗੁਰਬਿਲਾਸ ਛੇਵੀਂ ਪਾਤਸ਼ਾਹੀ ਵਿਚ ਲਿਖਿਆ ਹੈ ਕਿ ਜਦ ਭਾਈ ਬਨੋ · · ਦੋਵੇਂ ਬੀੜਾਂ ਜਿਲਦ ਕਰਾਕੇ ਗੁਰੂ ਸਾਹਿਬ ਪਾਸ ਲੈ ਗਏ, ਤਦ ਉਹਨਾਂ : : : ਦੇ ਏਸ ਸਵਾਲ ਦੇ ਜਵਾਬ ਵਿਚ ਕਿ ਇਹ ਦੋ ਬੀੜਾਂ ਕਿਵੇਂ ਹੋ ਗਈਆਂ, ਨੂੰ ਭਾਈ ਬਨੋਂ ਨੇ ਕਿਹਾ: ਬਨੇ ਕਹਾ ਪੁਭੁ ਤੁਮ ਜਾਨੋ। ਸੰਗਤ ਹਿਤ ਮੈਂ ਉਦਮ ਠਾਨੋ । ਪਰਉਪਕਾਰ ਗੁਰ ਤਹਿ ਦਿਖਰਾਇ ॥ ਦਸਖਤ ਕਰੇ ਸੁ ਪ੍ਰਭੁ ਸੁਖਦਾਇ ॥ ਸੀ ਮੁਖ ਕਹਾ ਬੀੜ ਦੋ ਭਈ । ਇਕ ਗੁਰਦਾਸ, ਇਕ ਬਨੋ ਕਈ। ਦੋਹਰਾ ॥ ਜਉ ਗੁੰਬ ਇਸਥੋਂ ਲਿਖੇ ਸੋਧਉ ਇਸੇ ਬਨਾਇ । ਗੁਰਦਾਸ ਬੀੜ ਤੇ ਜੋ ਲਿਖੇ ਤਾਂਤੇ ਸੋਉ ਧਾਇ ॥ ਭਾਵੇਂ ਇਸ ਬਿਆਨ ਨੂੰ ਅਸੀਂ ਅੱਖਰ ਅੱਖਰ ਠੀਕ ਨਹੀਂ ਮੰਨ ਸਕਦੇ, ਕਿਉਂ ਜੋ ਗੁਰਬਿਲਾਸ ਦੇ ਕਰਤਾ ਨੇ ਆਪਣੇ ਸਮੇਂ ਵਿਚ ਪ੍ਰਚੱਲਤ ਖ਼ਿਆਲਾਂ ਤੋਂ ਇਹ ਗਲ ਬਣਾਈ ਹੈ, ਪਰ ਤਾਂ ਭੀ ਦਿਸ ਦੇ ਰਿਹਾ ਹੈ, ਕਿ ਗੁਰੂ ਸਾਹਿਬ ਨੇ ਭਾਈ ਬਨਾਂ ਦੇ ਉਤਾਰਾ ਕਰ ਲੈਣ ਨੂੰ, ਅਤੇ ਉਸ ਵਿਚ ਅਸਲ’ ਨਾਲੋਂ ਕੁਝ ਫ਼ਰਕ ਪਾ ਦੇਣ ਨੂੰ, (ਜਿਸਦਾ :

"*

1 ,

  • *

s -੧੩੦ Digitized by Panjab Digital Library | www.panjabdigilib.o