ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/139

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਨੂੰ ਖਾਰੀ ਬੀੜ’ । ਪੰਡਤ ਤਾਰਾ ਸਿੰਘ ਜੀ ਤਰੋਤਮ ਨੇ ਵੀ ਪੂਲਤ ਗ਼ਲਤੀ ਨੂੰ ਬਿਨਾਂ ਸੋਚੇ ਸਮਝੇ ਦੁਹਰਾ ਦਿੱਤਾ ਹੈ। , ਖਾਰਾ ਦੀ ਤਵਾਰੀਖ ਬਹੁਤ ਪੁਰਾਣੀ ਹੈ । ਹਿੰਦੂ ਹਾਜਿਆਂ ਦੇ ਵਕਤ ਇਹ ਕੇਂਦਰੀ ਪੰਜਾਬ ਦੇ ਵਡੇ ਹਿਸੇ ਦੀ ਰਾਜਧਾਨੀ ਸੀ, ਅਤੇ ਏਸਦਾ ਨਾਮ ‘ਢੱਕੀ ਸੀ, ਜਿਸਦਾ ਜ਼ਿਕਰ ‘ਹਜ਼ੂਅਨ ਤਸਾਂਗ’ ਚੰਨੀ ਯਾਤਰੂ ਨੇ ਆਪਣੇ ਸਫ਼ਰਨਾਮੇ ਵਿਚ ਸਤਵੀਂ ਸਦੀ ਈਸਵੀ ਦੇ ਮੁਢ ਵਿਚ ਨੂੰ ਇਹੋ ਨਾਮ ਦੇਕੇ ਕੀਤਾ ਹੈ ·rsahia' | ਭਾਵੇਂ ਜਨਰਲ ਘਮ ਸਾਹਿਬ ::" ਨੇ 'ਚੱਕੀ' ਨੂੰ ਖਾਨਗਾਹ ਡੋਗਰਾਂ ਦੇ ਪਾਸ ਮਸਰੂਰ ਦੇ ਵਡੇ ਥੇਹ ਜਾਂ ਮੀਆਂ ਅਲੀ ਦਾ ਛਿੜ’ ਵਿਚ ਜਾ ਲਭਾ ਹੈ, ਪਰ ਏਸ ਲਈ ਆਪ ਨੂੰ ਚਨਾਂ ਯਾਤਰੁ ਦੇ ਦਿਤੇ ਪਿੰਡਾਂ, ਸ਼ਹਿਰਾਂ ਦੇ ਵਿਚਾਲੇ ਦੇ ਫ਼ਾਸਲਿਆਂ ਨੂੰ ਦਰੁਸਤ ਕਰਨਾ ਜਾਂ ਬਦਲਨਾ ਪਿਆ ਹੈ। ਦਸ ਮੀਲ (੬੦ ਲੀ ji) ਦੇ , ਸੌ ਮੀਲ ਬਣਾਕੇ ਉਹ ਖ਼ਾਨਗਾਹ ਡੋਗਰਾਂ ਅਪੜੇ ਹਨ। ਫੇਰ ਉਥੇ ਵੱਕੀ ਨਾਮ ਨਹੀਂ ਲਭਦਾ, ਜੋ ਕਿਸੇ ਰਵਾਇਤ ਆਦਿ ਵਿਚ ਵੀ ਨਹੀਂ ਆਉਂਦਾ, ਹਾਲਾਂਕਿ ਮਾਂਗਟ ਪਿੰਡ ਦੇ ਵਿਚਾਲੇ ਜੋ ਥੇਹ ਹੈ, ਅਤੇ ਜਿਸ ਉਤੇ ਤੇ ਜਿਸਦੇ ਪੈਰਾਂ ਵਿਚ ਮਾਂਗਟ ਵਸਿਆ ਹੈ ਉਸਨੂੰ ਹੁਣ ਤਕ ਵੱਕੀ ਹੀ ਆਖਦੇ ਹਨi* " ਕਿਸੇ ਸਮੇਂ ਏਥੋਂ ਦੇ ਰਾਜਾ ਦਾ ਨਾਮ “ਖੰਖਾਰ ਸੀ । “ਖਾਰ’ ਪਭੈਬ ਸ਼ਬਦ ਹੈ, ਜੋ ਸਹਿਜੇ ਸਹਿਜੇ ਸੰਸਤ ਦੇ ਲਫਜ਼ ਸ਼ਿੰਗਾਰ ਤੋਂ ਬਣਿਆ ਹੈ:| श्रृंगार शिंगार पंखार खंखार खार खारे खारा ਸ਼ਿੰਗਾਰ ਵੀ ‘ਮਦਨ’ ਜਾਂ Love God ਦਾ ਦੂਜਾ ਨਾਮ ਸੀ, ਅਤੇ . ਅਸਰੂਰ ਤੇ ਮਸਰੂਰ ਦੇ ਡੰਗਰ ਮੁਸਲਮਾਨ ਭਰਾ ਮਨ ( ਖਾਨਗਾਹ ਰਾਂ, ਖਾਨਗਾਹ ਮਰੁਰ ਦੇ ਨਾਮ ਪਰ ਵੀ ਮਸ਼ਹੂਰ ਹੈ | ਇਹ ਦੋ ਭਰਾ ਅਕਬਰ ' ਰਾਜ ਦੇ ਸ਼ੁਰੂ ਵਿਚ ਜਾਂ ਸੁਗੇ ਪਠਾਨਾਂ ਦੇ ਬੋਲੇ ਹਏ ਹਨ । -੧੩ Digitized by Panjab Digital Library www.panjabdigilib.org