‘ਪੋਥੀ’ ਨਾ ਪੜ੍ਹ ਸਕਣ ਦੀ ਹੈ, ਜਿਸ ਗਲ ਦੀ ਤਾਈਦ ਮਿਰਜ਼ਈਆਂ ਜਾਂ ਆਹਮਦੀਆਂ ਦੀਆਂ ਕਿਤਾਬਾਂ ਤੇ ਅਖ਼ਬਾਰਾਂ ਨੇ ਕੀਤੀ ਹੈ। ਉਹਨਾਂ ਦੀ ਇਕ ਕਿਤਾਬ ‘ਮੁਜ੍ਦੱਦੇ-ਆਜ਼ਮ' ਜਾਂ ਮਿਰਜ਼ਾ ਗ਼ੁਲਾਮ ਅਹਿਮਦ ਕਾਦਿਆਨੀ ਦੇ ਜੀਵਨ-ਚਰਿਤ ਵਿਚ ਇਉਂ ਲਿਖਿਆ ਹੈ:
“ਜਨਾਬ ਬਾਵਾ ਸਾਹਿਬ ਕਾ ਏਕ ਔਰ ਤਰੱਬਕ ‘ਪੰਥੀ ਸਾਹਿਬ’ ਕੇ ਨਾਮ ਸੇ ਮਸ਼ਹੂਰ ਹੈ। ਇਸ ਮੁਤਆਲਿਕ ਮੇਰੀ (ਕਿਤਾਬ ਦਾ ਕਰਤਾ, ਡਾਕਟਰ ਬੁਝਾਰਤ ਅਹਿਮਦ ਕਹਿ ਰਿਹਾ ਹੈ।) ਮਾਅਲੂਮਾਤ ਬਰਾਹੇ-ਰਾਸਤ ਉਨ ਲੋਗੋਂ ਸੇ ਹਾਸਿਲ ਸ਼ੁਦਾ ਹੈ, ਜੋ ਉਸ ਵਫ਼ਦ ਕੇ ਮੈਂਬਰ ਥੇ, ਜਿਸੇ ਹਜ਼ਰਤ ਅਕਸਦ ਮਿਰਜ਼ਾ ਸਾਹਿਬ ਨੇ “ਪੋਥੀ ਸਾਹਿਬ' ਕੀ ਤਹਕੀਕਾਤ ਕੇ ਲੀਏ ‘ਗੁਰੂ ਹਰਿ ਸਹਾਇ,' ਜ਼ਿਲਾ ਫ਼ੀਰੋਜ਼ਪੁਰ ਭੇਜਾ ਥਾ; ਯਾਨੀ ਮੁਫ਼ਤੀ ਮੁਮਹੱਦ ਸਾਦਿਕ ਸਾਹਿਬ ਔਰ ਮੌਲਵੀ ਮੁਹਮਦ ਅਲੀ ਸਾਹਿਬ ਵਗੈਰਾ। ਇਸ ਤਹਕੀਕਾਤ ਕੀ ਵਜ੍ਹਾ ਯਿਹ ਹੂਈ ਕਿ ਹਜ਼ਰਤੇ ਅਕਦਸ ਮਿਰਜ਼ਾ ਸਾਹਿਬ ਨੇ ਸੁਨਾ ਕਿ ਮੰਜ਼ਿਆ ‘ਗੁਰੂ ਹਰਿ ਸਹਾਇ' ਮੈਂ ਜੋ ਜ਼ਿਲਾ ਫ਼ੀਰੋਜ਼ਪੁਰ ਮੇਂ ਹੈ, ਗੁਰੂ ਬਾਬਾ ਨਾਨਕ ਸਾਹਿਬ ਕਾ ਏਕ ਤਰੁੱਬਕ (relic) ਚਲਾ ਆਤਾ ਹੈ, ਜੋ ‘ਪੋਥੀ ਸਾਹਿਬ' ਕਹਲਾਤਾ ਹੈ। ਯਿਹ ਗੁਰੂ ਰਾਮਦਾਸ ਕੀ ਔਲਾਦ ਕੇ ਕਬਜ਼ਾ ਮੇਂ ਹੈ। ਯਿਹ ਗੁਰੂ ਰਾਮਦਾਸ: ਬਾਬਾ ਨਾਨਕ ਸਾਹਿਬ ਕੇ ਬਾਅਦ ਸਿਖੋਂ ਕੇ ਚੌਥੇ ਗੁਰੂ ਹੈਂ, ਔਰ ਯਿਹ ਵਹੀ ਗੁਰੂ ਰਾਮਦਾਸ ਹੈ, ਜਿਨਕੇ ਨਾਮ ਨਾਮੀ ਪਰ ਅੰਮ੍ਰਿਤਸਰ ਕਾ ਮਸ਼ਹੂਰ ਸੁਨਹਿਰੀ ਮੰਦਰ ‘ਦਰਬਾਰ ਸਾਹਿਬ' ਨਾਮਜ਼ੱਦ ਹੈ। ਇਨ ਗੁਰੂ ਸਾਹਿਬ ਕੀ ਔਲਾਦ ਪਹਿਲੇ ਤੋ ਮੁਹਮਦੀਪੁਰ ਤਹਸੀਲ ਚੂਨੀਆਂ ਜਿਲਾ ਲਾਹੌਰ ਮੇਂ ਆਬਾਦ ਥੀ। ਫਿਰ ਇਸ ਖਾਨਦਾਨ ਕਾ ਬਜ਼ੁਰਗ ਜੀਵਨਮਲ ਨਕਲੋ-ਮਕਾਂਨ ਕਰਕੇ ਮੌਜੂਦਹ ਮੁਕਾਮ ਮੈਂ ਆਗਿਆ। ਔਰ ਯਹਾਂ ਉਸਨੇ ਏਕ ਗਾਉਂ ਆਬਾਦ ਕੀਆ, ਜਿਸਕਾ ਨਾਮ ਆਪਣੇ ਬੇਟੇ ਕੇ ਨਾਮ ਪਰ ਗੁਰੂ ਹਰਿਸਹਾਇ ਰਖਾ। ਹਜ਼ਰਤ ਮਿਰਜ਼ਾ ਸਾਹਿਬ ਕੀ ਇਸ ਤਹਕੀਕਾਤ ਕੇ ਜ਼ਮਾਨਾ ਮੇਂ (ਜੋ ਅਪ੍ਰੈਲ ਸਨ ੧੯੦੮ ਮੇਂ ਹੂਈ।) ਗੁਰੂ ਬਿਸ਼ਨ ਸਿੰਘ ਸਾਹਿਬ ਗਦੀ ਨਸ਼ੀਨ ਥੇ, ਔਰ ਇਨਹੀ ਕੀ ਤਹਵੀਲ ਮੇਂ ਉਹ ਤਬਰੱਕਾਤ ਥੇ ਜੋ ਇਸ ਖਾਨਦਾਨ ਕੋ ਕਬਜ਼ਾ ਮੇਂ ਚਲੇ ਆਤੇ ਹੈਂ। ਦਰਯਾਫ਼ਤ ਕਰਨੇ ਪਰ ਮਾਲੂਮ ਹੂਆ, ਕਿ ਇਸ ‘ਪੋਥੀ ਸਾਹਿਬ’ਕੇ ਮੁਤਅਲਿਕ ਸਿਖੋਂ ਕਾ ਅਕੀਦਹ ਹੈ, ਕਿ ਯਿਹ ਵੁਹ ਕਿਤਾਬ ਹੈ, ਜਿਸੇ ਬਾਬਾ ਨਾਨਕ ਸਾਹਿਬ ਨਿਹਾਯਿਤ ਅਕੀਦਤ ਕੇ ਸਾਥ ਹਰ ਵਕਤ ਗਲੇ ਮੈਂ ਡਾਲੇ
*ਪੰਥੀ ਤੋਂ ਵਧਕੇ ਇਕ 'ਚੋ ਸ਼ਾ ਅਤੇ ਸਿਹਲੀ ਤੇ ਟੋਪੀ ਹਨ । ਅਤੇ ਇਹ ਚਾਰੇ ਚੀਜ਼ਾਂ ਗੁਰੂ ਨਾਨਕ ਸਾਹਿਬ ਦੇ ਆਪਣੇ ਵਰਤਨ ਵਿਚ ਆਈਆਂ ਕਹੀਆਂ ਜਾਂਦੀਆਂ ਹਨ।
-੧੪ -