ਸਮੱਗਰੀ 'ਤੇ ਜਾਓ

ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/140

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

interview ਹੁਣ ਤਕ ਜੱਟਾਂ ਵਿਚ ਸ਼ੰਗਾਰਾ ਸਿੰਘ ਆਦਿ ਦੀਆਂ ਸ਼ਕਲਾਂ ਵਿਚ ਵਰਤਿਆ ਜਾਂਦਾ ਹੈ । ਰਾਜਾ ਖੰਖਾਰ ਦੇ ਨਾਮ ਪਰ ਕਸਬੇ ਦਾ ਨਾਮ ਚੱਕੀ ਖੰਖਾਰ' ਪੈ ਗਿਆ । ਪਿਛੋਂ ਇਹ ਕਸਬਾ ਅਸਲੋਂ ਗੈਰਆਬਾਦ ਹੋ ਗਿਆ ਅਤੇ ਸਦੀਆਂ ਤਕ ਗੈਰਆਬਾਦ ਪਿਆ ਰਿਹਾ। ਖਾਰੇ ਦੇ ਲੋਕਾਂ ਇਥੋਂ ਉਠਕੇ .. ਹੋਰ ਥਾਂ ਪਿੰਡ ਜਾ ਵਸਾਏ । (ਖਾਰੇ ਉਸ ਵੇਲੇ ਤਕ ਜੱਟਾਂ ਦੀ ਇਕ ਗੋਤ : ਦਾ ਨਾਮ ਬਣ ਚੁਕਾ ਸੀ, ਸੋ ਇਹਨਾਂ ਲੋਕਾਂ ਦੇ ਨਵੇਂ ਵਸਾਏ ਪਿੰਡਾਂ ਨੂੰ · ਦਾ ਨਾਮ ਵੀ ਇਹਨਾਂ ਤੋਂ ਖ਼ਾਰਾ ਹੀ ਪਿਆ । ਜਿਸ ਤਰ੍ਹਾਂ ਖ਼ੁਦ ਨੂੰ · | ਗੁਜਰਾਤ ਦੇ ਜ਼ਿਲੇ ਵਿਚ ਖਾਰਿਆਂ, ਅੰਮ੍ਰਿਤਸਰ ਦੇ ਜ਼ਿਲੇ ਵਿਚ ਖਾਰਾ । ਅਤੇ ਏਸੇ ਤਰਾਂ ਫੀਰੋਜ਼ਪੁਰ ਦੇ ਜ਼ਿਲੇ ਵਿਚ ਪਿੰਡ ਖਾਰਾ ਮੌਜੂਦ ਹਨ। | ਖ਼ੈਰ ਚਿਰਾਂ ਪਿਛੋਂ ਢੱਕੀ ਦੇ ਥੇਹ ਦੇ ਉੜ ਵਲ ‘ਬੁਲਾਨੇ ਜੱਟਾਂ ਨੇ ਇਕ ਪਿੰਡ ‘ਝੁਲਾਨਾ ਨਾਮ ਵਸਾਇਆ । ਏਹਨਾਂ ਦੇ ਚੌਧਰੀ ਦੀ ਕੁੜੀ ਕੁਝਰਾਂਵਾਲੇ* ਦੇ ਜ਼ਿਲੇ ਦੇ ਮਾਂਗਟ ਜਟਾਂ ਦੇ ਵਿਆਹੀ · ਗਈ ਅਤੇ , ਇਹ ਮਾਂਗਟ ਲੋਕ ਦਰਯਾ ਪਾਰ ਕਰ ਏਥੇ ਝਲਾਲੇ ਹੀ ਆ ਰਏ ॥ . ਛੁੱਕੀ ਖਾਰਾ’ ਦੀ ਸਾਰੀ ਜ਼ਮੀਨ ਝੁਲਾਨੇ ਪਿੰਡ ਵਿਚ ਹੀ ਗਿਨੀ ਜਾਂਦੀ : ਸੀ । ਮਾਂਗਟਾਂ ਨੇ ਏਥੇ ਇਕ ਪਿੰਡ ਵਸਾਇਆ, ਜਿਸਦਾ ਨਾਮ . ਪੁਰਾਣੇ ਨਾਮ ਤੋਂ ਹੌਲੀ ਹੌਲੀ ‘ਖਾਰਾ ਮਾਂਗਟ ਅਤੇ ਪਿਛਲੀਆਂ ਦੋ ਸਦੀਆਂ , ਵਿਚ ਨਿਰਾ “ਮਾਂਗਟ’ ਮਸ਼ਹੂਰ ਹੋ ਗਿਆ ਅਤੇ ਹੁਣ “ਮਾਂਗਟ ਭਾਈ , ਬਨੋ ਜਾਂ ਨਿਰਾ “ਮਾਂਗਟ ਭਾਈ’ ਅਖਵਾਂਦਾ ਹੈ। ‘ਝੁਲਾਨਾਂ ਅਤੇ “ਮਾਂਗਟ’ ਦੋਵੇਂ ਗੁਜਰਾਂ ਦੀਆਂ ਗਤਾਂ ਹਨ, ਪਰ ਜੱਟ ਦੇ ਖੁਲੇ ਅਰਥ : “ਕਾਸ਼ਤਕਾਰ’ ਦੇ ਲੇਕੇ “ਜੱਟ’ ਹੀ ਅਖਾਂਦੇ ਹਨ। ਭਾਈ ਬਨੋ ਦਾ ਦਾਦਾ ਜਾਂ ਪੜਦਾਦਾ ‘ਸ਼ਾਹ ਵਣਜਾਰਗੀ’ ਲਈ · |

  • ਕੁਰ' ਜੱਟ ਸਨ, ਗੁਜਰਾਤ ਦੀ ਨਕਲ ਪਰ, ਜੋ ਅਕਬਰ ਨੂੰ ਝਾਕੁ ਗੁਜਰਾਂ ਵਾਸਤੇ ਵਸਾਇਆ ਸੀ, ਗਲਤੀ ਨਾਲ ਉਸਨੂੰ ਵੀ ਗੁਜਰਾਂਵਾਲਾ fਹਾ ਜਾਂਦਾ ਹੈ । ਇਹ ਕਦੇ ਗੁਜਰਾਂ ਦਾ ਪਿੰਡ ਨਹੀਂ ਸੀ।

-੧੩੬ Digitized by Panjab Digital Library / www.panjabdigilib.org