ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/141

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

a ਮਾਂਟਾਂ – ਵ ਪਿੰਡ ਵਿਚ ਆ ਵਸਿਆ ਸੀ। Addenda ਵਾਧੂ ਗਲਾਂ ਉਪਰ ਮੈਂ ਲਿਖਿਆ ਸੀ ਕਿ ਜੇ ਮੇਰੇ ਪਛ ਭੇਜੇ ਸਵਾਲਾਂ ਦਾ ਜਵਾਬ ਮੈਨੂੰ ਮਿਲ ਗਿਆ, ਤਦ ਕੋਈ ਨਿਸਚਿਤ ਗੱਲ ਲਿਖ ਸਕਾਗਾਂ । ਨੂੰ ਤਾਂ ਹੁਣ ਮੈਨੂੰ ਨਾ ਨਿਰਾ ਮੇਰੇ ਸਵਾਲਾਂ ਦਾ ਜਵਾਬ ਮਿਲ ਗਿਆ ਹੈ, ਸਗੋਂ ਸਰਦਾਰ ਬਿਸ਼ਨ ਸਿੰਘ ਜੀ ਬਨੋਅ ਏ ਨੇ, ਜੋ ਸਿਆਣੇ ਸਜਨ ਹਨ, " ਅਤੇ ਇਹੋ ਜਿਹੀ ਖੋਜ ਪੜਤਾਲ ਦੇ ਸ਼ੌਕੀਨ ਜਾਪਦੇ ਹਨ, ਆਪਣੀ % ਬੀੜ ਵਿਚੋਂ ਵੀ, ਤੇ “ਬੋਹਤ` ਅਤੇ ਪਿੰਡ ਲਾਲਾ ਜਾ ਕੇ ਉਹਨਾਂ ਬੀੜਾਂ . ਵਿਚੋਂ ਵੀ ਮੇਰੇ ਸਵਾਲਾਂ ਦੇ ਜਵਾਬ ਚੰਡਕੇ, ਮੈਨੂੰ ਲਾਹੌਰ ਆ ਕੇ ' ਦਰਸ਼ਨ ਦੇਣ ਦੀ ਖੇਚਲ ਕੀਤੀ, ਅਤੇ ਇਹਨਾਂ ਸਵਾਲਾਂ , ਸਬੰਧੀ - ਮੇਰੇ ਨਾਲ ਚਰਚਾ ਭੀ ਕੀਤੀ। ਮੈਂ ਉਹਨਾਂ ਦਾ ਬੜਾ ਧਨਵਾਦੀ ਹਾਂ।

(੧) ਆਪ ਨੇ ਦਸਿਆ ਕਿ “ਰਾਗ ਮਾਰੂ ਵਿਚ ਮੀਰਾਂਬਾਈ ਦਾ ਨੂੰ ਸ਼ਬਦ ਰਾਗ ਦੇ ਅੰਤ ਪੁਰ ਹੈ, ਅਤੇ ਉਸ ਦੇ ਪਿਛੇ ਹੋਰ ਕੁਝ ਨਹੀਂ । ਪਰ..ਇਹ, ਉਸੇ ਹਥ ਦਾ ਲਿਖਿਆ ਹੈ ਕਿ ਜਿਸ ਹਥ ਦੇ ਉਸ ਤੋਂ

ਪਹਿਲੇ ਲਿਖੇ ਜੈਦੇਵ ਅਤੇ ਰਵਿਦਾਸ ਦੇ ਸ਼ਬਦ । ਇਹ ਸ਼ਬਦ ਪਿਛ, ਤੇ ਕਿਸੇ ਦਾ ਲਿਆ ਨਹੀਂ, ਅਸਲ ਦਾ ਹਿੱਸਾ ਹੈ । ਸਿੱਟਾ ਇਹ ਨਿਕਲਿਆ ਕਿ ਜਿਸ ਵੇਲੇ ਭਾਈ ਬਨਾਂ ਵਾਲੀ ਬੀੜ ਗੁਰੂ ਅਰਜਨ ਸਾਹਿਬ ਦੇ ਸਾਹਮਣੇ ਆਈ, ਉਸ ਵੇਲੇ ਇਹ ਸ਼ਬਦ ਬੀੜ , ਵਿਚ ਓ ਮੋਜੂਦ ਸੀ। (੨) “ਸਾਰੰਗ ਰਾਗ ਵਿਚ ਸੂਰਦਾਸ ਦੇ ਸ਼ਬਦਾਂ ਦੀ ਪ੍ਰਕ੍ਰਿਤਿ |. ਇਹ ਹੈ: “ :: ਪਰਮਾਨੰਦ ਦਾ ਸ਼ਬਦ । ' : ::: (ੳ) ਛਾਡ ਨ ਹਰਿ ਬਿਮੁਖਨ ਕੋ ਸੰਗ। ... (ਅ) ਹਰਿਕੇ ਸੰਗ ਬਸੇ ਹਰਿ ਲੋਕਾ। ..... - ੧੩੭ • Digitized by Panjab Digital Library / www.panjabdigilib.org