ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/148

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਭਦਿਆ’ ਛੇਕੜ ਪੁਰ ਆਕੇ ਪਿਛੇ ਥਾਂ ਖ਼ਾਲੀ ਪਈ ਸੀ। ਉਥੇ ਕਿਸੇ ਹੋਰ ਹਥ ਦੇ ਲਿਖੇ ਇਹ ਦੋ ਸ਼ਬਦ ਹਨ : (ੳ) ਟਵਿਦਾਸ ਦਾ ਸ਼ਬਦ : ‘ਸੁਖ ਸਾਗਰ &ਤਾ (ਦੇਖੋ ਸਫ਼ਾ ੧੨੦ ਉਪਰ) । (ਅ) ਮੀਰਾਬਾਈ ਦਾ ਸ਼ਬਦੇ : 'ਮਨ ਹਮਾਰੋ ਬੇਧਿਓ’ ਥਾਂ ਹਾਲੀ ਭੀ ਖ਼ਾਲੀ ਪਈ ਹੈ (ਪੰਨਾ ੩੪੮ ਪੁਰ) । (੨) ਰਾਗ ਬਸੰਤ ਹੇਠਾਂ ‘ਬਸੰਤ ਕੀ ਵਾਰ` ਭਗਤਾਂ ਦੀ ਬਾਣੀ ਤੋਂ ਪਿਛੇ ਦਿੱਤੀ ਹੈ, ਰਾਗ ਦੇ ਅਖ਼ੀਰ ਪੁਰ ਅਗੇ ਜਹਾਂ ਖਾਲੀ ਪਈ ਹੋ (ਪੰਨਾ ੪੮੪ ) । (੩) ਰਾਗ ਸਾਰੰਗ ਹੇਠਾਂ, ਗੁਰਦਾਸ ਦਾ ਸ਼ਬਦ “ਛਾਡਿ ਮਨ ਹਰ ਬੇ ਮੁਖਨ ਕੋ ਸੰਗ' ਅਤੇ ਕਬੀਰ ਦਾ ਸ਼ਬ: “ਹਰਿ ਬਿਨੁ ਕਉਨ ਸਹਾਈ ਇਹ ਪੜੋ fਕ ਹੋਰ ਹਥ ਦੇ ਲਿਖੇ ਹਨ ।* ਜੇਹੜੇ ਨਵੇਂ ਵਰਕੇ ਪਾਏ ਗਏ ਹਨ, ਉਹਨਾਂ ਰ ਹੇਠਲੀ ਤਰਤੀਬ ਵਾਰ ਇਹ ਬਾਣੀਆਂ ਲਿਆਂ ਹਨ: () ਪਨੇ ੫੬੯ ਤੋਂ ੫੭੮ ਤਕ ਨਾਵੇਂ ਗੁਰੂ ਦੀ ਬਾਣੀ, ਸ਼ਬਦ ਤੇ ਸਲੋਕ । (ਅ) ਸਵੈਯੇ ਭੱਟਾਂ ਕੇ ਬਾਬਤ ਮਹਲੇ ੧ ਦੇ, ਮਹਲੇ ੨ ਤੇ ਤੇ ਮਹਲੇ ੩ ਦੇ । ਮਹਲੇ ੪ ਅਤੇ ਮਹਲੇ ਪ ਦੇ। (ਬ) ਮੁੰਦਾਵਣੀ । (ਸ) ਸਲੋਕ ਮਹਲਾ ੧-ਜਿਤ ਦਰ ਲਖ ਮੁਹਮਦਾ' (ਹ) ਸਲੋਕ ਮਹਲਾ ੧-“ਬਾਇ ਆਤਿਸ਼ ਆਬ'। (ਕ) ਰਾਗ ਰਾਮਕਲੀ ਰਤਨਮਾਲਾ। ਹੋਰ ਛਰਕ ਤੇ ਹੋ ਸਕਦੇ ਹਨ, ਇਹ ਤਾਂ ਉਹਨਾਂ ਮੇਰੇ ਪੁੱਛੇ ਸਵਾਲਾਂ ਦੇ ਉ ਉਦਿਆਂ ਪਤਾ ਕੀਤੇ ਹਨ। - ੧੪੪ - . Digitized by Panjab Digital Library / www.panjabdigilib.org