________________
""""" itle · ਕੀਤੀ ਗਈ । ਉਪਰ “ਆਦਿ-ਬੀੜ' ਦਾ ਜ਼ਿਕਰ ਕਰਦਿਆਂ ਅਸੀਂ ਦੇਸ ਆਏ ਹਾਂ ਕਿ ਅਕਬਰ ਪਾਤਸ਼ਾਹ ਦੇ ਕਰਤਾਰਪੁਰ ਜਾਕੇ ਗੰਥ ਸਾਹਿਬ ਵਿਚੋਂ' ਦੋ ਸ਼ਬਦ ਪੜ੍ਹ ਕੇ ਸੁਣਨ ਲਈ ਗ੍ਰੰਥ ਸਾਹਿਬ ਉਸ ਤੋਂ ਪਹਿਲੇ ਤਿਆਰ ਹੋ ਗਿਆ ਹੋਣਾ ਚਾਹੀਦਾ ਹੈ । ਅਤੇ ਅਕਬਰ ਅਚਲ (ਬਟਾਲਿਉ) ਹੁੰਦਾ ਸੰਨ ੧੫੯੮, ਮੁਤਾਬਕ ਸੰਮਤ ੧੬੫੫ ਵਿਚ ਕਰਤਾਰ ਪਰ ਗਿਆ, ਜਿਸ ਸੰਮਤ ਦੀ ਤਾਈਦ ਕਰਤਾਰ ਪੁਰ ਵਾਲੀ ਬੀੜ ਖ਼ੁਦ ਇਕ ਯਾਦਦਾਸ਼ਤ ਵਿਚ ਕਰ ਰਹੀ ਹੈ । ਸੋ ਰੱਬ ਦੇ ਸਾਹਿਬ ਦੀ ਬੀੜ ਬੱਝਨ ਦਾ ਸੰਮਤ ੧੬੫੫ ਤੋਂ ਪਹਿਲੋਂ : ਦਾ ਹੋਣਾ ਜ਼ਰੂਰੀ ਹੈ । ਅਤੇ ਜਦ ਦੋ ਪ੍ਰਾਚੀਨ ਬੀੜਾਂ ਇਸਨੂੰ ", ਸੰਮਤ ੧੬੪੮, ਅਰਥਾਤ ਸੰਮਤ ੧੬੫੫ ਤੋਂ ਸਤ ਵਰੇ ਨੂੰ ਪਹਿਲੋਂ ਦਿਖਾ ਰਹੀਆਂ ਹਨ, ਤਦ ਸਾਨੂੰ ਮੰਨਣਾ ਪਵੇਗਾ ਕਿ ਗੰਥ ਸਾਹਿਬ ਦੀ ਬੀੜ ਭਾਦਰੋਂ ਸੰਮਤ ੧੬੪੮ ਵਿਚ ਵੀ ਤਿਆਰ ਹੋ ਗਈ ਸੀ । ਮਤਲਬੀ ਲੋਕ ਬੇਸ਼ਕ ਢੋਲ ਵਜਾਕੇ | ਕਹਿੰਦੇ ਫਿਰਨ ਕਿ ਨਹੀਂ ਬੀੜ ਸੰਮਤ ੧੬੬੧ ਵਿਚ ' ' (੧੩ ਵਰੇ ਪਿਛੋਂ) ਬਣੀ ਸੀ । . .: ਮਾਂਗਟ ਵਾਲਿਆ ਨੇ ਬੜੀ ਭਲ ਕੀਤੀ ਕਿ ਆਪਣੀ ਅਸਲ ਬੀੜ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਜ਼ਮਾਨੇ ਦੇ । ਨਾਦਾਨ ਲੋਕਾਂ ਵਿਚ ਫੈਲੇ ਖ਼ਿਆਲਾਂ ਦੇ ਮੁਤਾਬਕ ਕਰਨ ਲਈ ਨਾ ਨਿਰਾ ਚੌਕੇ ਦਾ ਪੁੱਜਾ ਅਤੇ ਅੱਠੇ ਦਾ ਨਾਇਆਂ, , , ਬਣਾ ਦਿੱਤਾ, ਸਗੋ' ਕਰਤਾਰ ਪੁਰ ਵਾਲੀ ਬੀੜ ਦੀ ਪੈਰਵੀ ਨੂੰ : -੧੪੮ Digitized by Panjab Digital Library / www.panjabdigilib.org